ਪੰਜਾਬੀ ਸ਼ਾਇਰੀ
ਭਾਈ ਜੇਠਾ ਜੀ
ਭਾਈ ਜੇਠਾ ਜੀ ਸੇਵਾ ਦੇ ਵਿੱਚੋਂ ਸਭ ਕੁਝ ਪਾਇਆ ਭਾਈ ਜੇਠੇ ਨੇ। ਨਿਮਾਣਿਆਂ ਨੂੰ ਮਾਣ ਗੁਰੂ ਨੇ ਦਿਵਾਇਆ। ਆ ਕੇ ਸ਼ਰਣ ਤੀਜੇ ਸੀ ਸਤਿਗੁਰ ਦੀ, ਚੌਥੇ ਗੁਰੂ ਨਾਨਕ ਦਾ ਰੂਪ ਜਿਸ ਨੇ ਵਟਾਇਆ। ਭਾਗ ਲਾਇ ਆ ਕੇ ਅੰਮ੍ਰਿਤਸਰ ਦੀ ਧਰਤੀ ਨੂੰ ਜਿੱਥੇ ਪਿੰਗਲੇ ਦਾ ਰੋਗ ਸੀ ਗਵਾਇਆ। ਗੁਰੂ ਰਾਮਦਾਸ ਜੀ ਇਹ ਤੇਰੀ ਵਡਿਆਈ ਹੈ, ਕਰੋਂ … Read more
ਗ਼ਜ਼ਲ-ਬੀਤੀ ਜੋ ਮੇਰੇ ਦਿਲ ਤੇ
ਗ਼ਜ਼ਲ ਬੀਤੀ ਜੋ ਮੇਰੇ ਦਿਲ ਤੇ , ਤੇਰੇ ਤੋਂ ਦੂਰ ਹੋ ਕੇ । ਸ਼ਿਅਰਾਂ ਚ ਲਿਖ ਰਿਹਾ ਹਾਂ , ਸ਼ਬਦਾਂ ਚ ਉਹ ਪਰੋ ਕੇ । ਜੇ ਦਿਲ ਚ ਪਿਆਰ ਹੈ ਤਾਂ , ਦਸ ਜਾ ਕਰੀਬ ਹੋ ਕੇ , ਕੀ ਵੇਖਦਾ ਤੂੰ ਯਾਰਾ , ਮੁੜ-ਮੁੜ , ਖਲੋ-ਖਲੋ ਕੇ । ਮੱਕੇ ਨੂੰ ਕਿਉਂ ਮੈਂ ਜਾਵਾਂ , ਕੀ … Read more
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ ਤੇਰੇ ਜ਼ਜ਼ਬਾਤਾਂ ਦੇ ਵਹਿਣ ਬੜੇ ਗਹਿਰੇ ਨੇ , ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ । ਝੁੱਠ ਲੰਘਦਾ ਰਿਹਾ ਰਿਸ਼ਵਤਾਂ ਦੇ ਕੇ , ਇੱਥੇ ਸੱਚ ਦੇ ਉੱਤੇ ਸੱਖਤ ਪਹਿਰੇ ਨੇ । ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ । ਲੋੜ ਹੋਵੇ ਤਾਂ ਜੀ ਜੀ ਕਰਦੀ ਦੁਨੀਆਂ , ਆਪਣੇ … Read more
ਮਿਸਾਲ ਬਣ ਕੇ ਜਾਵੀਂ
ਬੁਝਦਿਲਾ ਖੁਦਕੁਸ਼ੀ ਕਰਨ ਚੱਲਿਆ?? ਥੋੜਾ ਸੰਭਲ ਜਾ ਐਵੇਂ ਨਾ ਕੋਈ ਬਵਾਲ ਬਣ ਕੇ ਜਾਵੀਂ। ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਕਮਲਿਆ ,, ਐਵੇਂ ਨਾ ਕਦੇ ਨਾ ਬੁੱਝ ਹੋਣ ਵਾਲਾ ਸਵਾਲ ਬਣ ਕੇ ਜਾਵੀਂ। ਮੰਨ ਮੇਰੀ ਗੱਲ ਟੁੱਟਿਆ ਲਈ ਖੈਰ ਦੁਆ ਬਣੀ ,, ਰੋਦਿਆਂ ਲਈ ਹੰਝੂ ਪੂੰਝਣ ਵਾਲਾ ਰੁਮਾਲ ਬਣ ਕੇ ਜਾਵੀਂ। ਤੁਰ ਜਾਣ ਵਾਲਿਆ ਮੇਲੇ … Read more
ਸੱਚਾ ਇਨਸਾਨ
ਹਿੱਦੂ,ਸਿੰਖ,ਈਸਾਈ ਜਾਂ ਮੁਸਲਮਾਨ ਹੋਵੇ। ਉਹ ਦਿਲ ਦਾ ਸਾਫ਼ ਤੇ ਸੱਚਾ ਇਨਸਾਨ ਹੋਵੇ। ਉਹ ਵੈਰ, ਈਰਖਾ ਤੋਂ ਕੋਹਾਂ ਦੂਰ ਹੋਵੇ, ਹਰ ਥਾਂ ਤੇ ਉਹਦਾ ਸਨਮਾਨ ਹੋਵੇ। ਸਾਂਝੀਵਾਲਤਾ ਸਦਾ ਬਣਾਈ ਰੱਖੇ, ਉੱਚੀ ਸੋਚ ਦਾ ਹੀ ਗੁਲਸਤਾਨ ਹੋਵੇ। ਦੁੱਖ- ਸੁੱਖ ਦੇ ਵਿਚ ਸ਼ਰੀਕ ਹੋਵੇ, ਲਾਲਚ ਵਿੱਚ ਨਾ ਬਈਮਾਨ ਹੋਵੇ। ਰੁੱਤਬਾ ਉਸਦਾ ਹੋਵੇ ਰੱਬ ਵਰਗਾ, ਵਸਦਾ ਉਸਦੇ ਵਿਚ ਭਗਵਾਨ … Read more
ਦੂਰੀ ਕਿਵੇਂ ਜਰੇ ਹੋਏ ਆਂ
ਕਿੰਨੇ ਸਾਲ ਲੰਘ ਗਏ ਜੁਦਾਈਆਂ ਵਾਲੇ ਪਰ ਅਸੀਂ ਅੱਜ ਵੀ ਇੱਸ਼ਕ ਤੇਰੇ ਨਾਲ ਭਰੇ ਹੋਏ ਆਂ। ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ ਪਰ ਪੁੱਛੀ ਨਾ ਸੱਜਣਾਂ ਦੂਰੀ ਕਿਵੇਂ ਜਰੇ ਹੋਏ ਆਂ। ਲਪ ਲਪ ਨੈਣਾਂ ਵਿੱਚੋਂ ਨਿੱਤ ਹੰਝੂ ਕੀਰ ਦੇ ਉਡੀਕਦੇ ਪਏ ਆਂ ਤੈਨੂੰ ਕਿੰਨੇ ਚਿਰ ਦੇ ਤੈਨੂੰ ਦੇਖਣ ਤੋਂ ਪਹਿਲਾਂ ਹੀ … Read more