ਪੰਜਾਬੀ ਸ਼ਾਇਰੀ
ਰੁੱਖਾਂ ਦੇ ਗੁਣ
ਰੁੱਖਾਂ ਦੇ ਗੁਣ ਰੁੱਖਾਂ ਦੇ ਵਿੱਚ ਗੁਣ ਨਿਆਰੇ,ਵੇਖੋ ਕਿੰਨੇ ਲੱਗਦੇ ਪਿਆਰੇ।ਟਾਹਲੀ ਤੂਤ ਤੇ ਨਿੰਮ ਸਫ਼ੈਦੇ,ਸਿਆਣਿਆਂ, ਕਿੰਨੇ ਗੁਣ ਦੱਸੇ।ਉੱਚੇ ਲੰਮੇ ਤੇ ਹਰੇ ਕਚਾਰ,ਨੱਚਦੀ ਇਹਨਾਂ ਉੱਤੇ ਬਹਾਰ।ਸ਼ੁੱਧ ਹਵਾ ਇਹ ਸਾਨੂੰ ਦਿੰਦੇ,ਪੱਲਿਓ ਨਾ ਕੁਝ ਸਾਡੇ ਲੈਂਦੇ।ਕਾਦਰ ਦਾ ਹੈ ਸਰਮਾਇਆ,ਇਹ ਤਾਂ ਸਾਡੇ ਹਿੱਸੇ ਆਇਆ।ਰੁੱਖ, ਮਨੁੱਖ, ਤੇ ਪੰਛੀ ਜੋ,ਹਵਾ ਤੇ ਪਾਣੀ ਚੀਜ਼ਾਂ ਦੋ।ਰੱਖੀਏ ਇਹਨਾਂ ਤਾਂਈ ਬਚਾ ਕੇ,ਪੱਤੋ,ਕੀ ਫਾਇਦਾ ਪਿੱਛੋਂ ਪਛਤਾਕੇ। … Read more
ਬੁਝੇ ਹੋਏ ਦੀਵੇ ਦੀ ਲੋਅ
ਨਾ ਤੇਲ ਹੀ ਮੁੱਕਿਆ ਸੀ ਨਾਂ ਹੀ ਸੀ ਤਿੜਕਿਆ ਦੀਵਾ ਵਕਤੀ ਪੌਣਾ ਝੱਖੜ ਚਲਾ ਕੇ ਬੁਝਾਈ ਦੀਵੇ ਦੀ ਲੋਅ ਹਨ੍ਹੇਰਾ ਛਾਇਆ ਚਾਰ ਚੁਫੇਰੇ ਕਾਲੀ ਰਾਤ ਦੈ ਸੰਨਾਟੇ ਵਾਂਗੂੰ ਬੱਤੀ ਵੀ ਅਧਜਲੀ ਜਲ ਕੇ ਗਈ ਸ਼ਾਂਤ ਜਹੀ ਗਈ ਹੋਅ ਉਸ ਦੀਵੇ ਦੀ ਕੋਈ ਬਾਤ ਨਾਂ ਪੁੱਛੇ ਜਿਸ ਨੇ ਹਰ ਥਾਂਓਂ ਚਾਨਣ ਕੀਤਾ … Read more
ਵਾਰਿਸ ਸ਼ਾਹ
ਅੱਜ ਆਕੇ ਤੱਕ ਤੂੰ ਵਾਰਿਸ਼ ਸ਼ਾਹ ਧੀਆਂ ਕੁੱਖਾਂ ਵਿੱਚ ਮਰਕੇ ਨਿੱਤ ਪੀੜਾਂ ਸਹਿਣ ਹੁਣ ਕੌਣ ਭਰੂਗਾ ਹਉਕਾ ਤੁਧ ਬਿਨ ਇਕ ਸ਼ਿਕਵਾ ਕਰਕੇ ਵਾਂਗ ਮੁਰਦਿਆਂ ਜਿਓਂਦੀਆਂ ਰਹਿਣ ਤੂੰ ਇੱਕ ਧੀ ਦੇ ਰੋਣੇ ਤੇ ਪਾਏ ਸੀ ਅਨੇਕਾਂ ਵੈਣ ਅੱਜ ਲੱਖਾਂ ਨਿੱਤ ਮਾਰਦੀਆਂ ਕਿਹੜੇ ਵਾਰਿਸ਼ ਸ਼ਾਹ ਨੁੰ ਕਹਿਣ ਏਥੇ ਹਾਕਮ ਅੱਖਾਂ ਮੀਚ ਕੇ ਕਰਦੇ ਨੇ ਰਾਜ ਵੈਸੇ ਅੰਨਾ … Read more
ਸ਼ਰਾਰਤੀ ਅੱਪੂ
ਅੱਪੂ ਨਾਂ ਦਾ ਹਾਥੀ ਬੱਚਿਓ, ਵਿੱਚ ਜੰਗਲ ਦੇ ਰਹਿੰਦਾ। ਬੜਾ ਸ਼ਰਾਰਤੀ ਹੱਸਮੁਖ ਉਹੋ, ਜ਼ਰਾ ਨਾ ਟਿਕ ਕੇ ਬਹਿੰਦਾ। ਨਿੱਕੇ ਨਿੱਕੇ ਜਾਨਵਰਾਂ ਤਾਈਂ, ਬਹੁਤ ਹੀ ਉਹ ਸਤਾਵੇ। ਪਰ ਸਮਝੇਂ ਨਾ ਸਮਝਾਇਆ ਉਹ, ਮਾਂ ਬੜਾ ਸਮਝਾਵੇ। ਸਾਰੇ ਜਾਨਵਰ ਹੋ ਇੱਕਠੇ , ਕੋਲ ਸੀ ਮਾਂ ਦੇ ਆ ਕਿ। ਕਈ ਤਰਾਂ ਦੀਆਂ ਕਰਨ ਸ਼ਿਕਾਇਤਾਂ, ਅੱਪੂ ਬੈਠਾ ਨੀਵੀਂ ਪਾ ਕਿ। … Read more
ਜੀਵਨ ਸਰਨਾਵਾਂ
ਜਿੰਦਗੀ ਦੇ ਦੌਰ ਕੁੱਝ ਇਸ ਤਰਹ ਗੁਜਰ ਜਾਵਣ ਜਿਵੇਂ ਤ੍ਰਿਕਾਲਾਂ ਪਿੱਛੋਂ ਗੁਜਰੇ ਵਕਤੀ ਪਰਛਾਵਾਂ ਵਿੱਚ ਬੁਢਾਪੇ ੱਚ ਯਾਦਾਂ ਸਤਾਵਾਂਨ ਜਿਵੇਂ ਪੁੱਤਰਾਂ ਨੂੰ ਮਾਵਾਂ ਕੌੜੇ ਮਿੱਠੇ ਉਹ ਯਾਦਾਂ ਦੇ ਪਲ ਛਿਨ ਪਤਝੜ ਹੋ ਜਾਵਣ ਸਾਉਣ ਬਹਾਰਾਂ ਮਾਂ ਬਾਪ ਵੀ ਵਿੱਛੜੇ ਸਾਥੀ ਵੀ ਤੁਰ ਗਏ ਸਭੇ ਗੁੰਮ ਗਈਆਂ ਉਹ ਪਿਆਰੀਆਂ ਰਾਹਵਾਂ ਪਰ … Read more