ਪੰਜਾਬ ਦੇ ਇੱਕ ਛੋਟੇ ਪਿੰਡ ‘ਚ ਬਲਵਿੰਦਰ ਸਿੰਘ ਨਾਮ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇੱਕ ਛੋਟੀ ਜਿਹੀ ਕੁੱਟੀਆ ਵਿੱਚ ਵੱਸਦਾ ਸੀ। ਮਿੱਟੀ ਦੀ ਧਰਤੀ, ਖੁਸ਼ਬੂ ਵਾਲੀਆਂ ਫ਼ਸਲਾਂ, ਪਰ ਘੱਟ ਆਮਦਨ। ਪਰ ਉਸਦਾ ਇੱਕ ਪੁੱਤਰ, ਲੱਖਵਿੰਦਰ ਸਿੰਘ, ਜਿਹਨੂੰ ਸਭ ਲਖਾ ਕਹਿੰਦੇ ਸਨ, ਬਹੁਤ ਹੀ ਲਾਗੀ ਰਹਿੰਦਾਵਾ ਸੀ।
ਸੱਚੇ ਸੁੱਚੇ ਹਰਫ਼
ਹਰਸਰ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਪੁਸਤਕ “ਸੱਚੇ ਸੁੱਚੇ ਹਰਫ਼” ਪਿੰਡ ਕੁੱਕੜਾਂ ਵਿਖੇ ਕੀਤੀ ਗਈ ਲੋਕ ਅਰਪਿਤ:- ਪਿੰਡ ਕੁੱਕੜਾਂ (ਰਮਨਦੀਪ ਕੌਰ ਪ੍ਰਿੰਸ ਹਰਸਰ ਜਾਈ/ਜਸਪ੍ਰੀਤ ਸਿੰਘ ਜੱਸੀ) ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ‘ਤੇ ਕਵੀ ਮਹਿੰਦਰ ਸੂਦ ਵਿਰਕ ਜੀ ਦੀ ਚੋਥੀ ਈ- ਪੁਸਤਕ “ਸੱਚੇ-ਸੁੱਚੇ ਹਰਫ਼” ਮਿਤੀ 18 ਮਈ ਦਿਨ ਐਤਵਾਰ ਨੂੰ ਸੂਦ ਵਿਰਕ ਜੀ ਦੇ ਪਰਿਵਾਰ ਅਤੇ ਸੂਦ ਜਠੇਰੇ … Read more
ਮੇਰੇ ਸਤਿਗੁਰੂ ਸਹਿਨਸ਼ਾਹ
ਸਾਡੇ ਗੁਰੂ ਸਾਡੇ ਪੰਥ ਨੂੰ ਬਚਾਅ ਗਿਆ ਏ। ਝੂਠ ਨੂੰ ਹਰਾ ਕੇ ਸੱਚ ਨੂੰ ਜਿੱਤਾ ਗਿਆ ਏ। ਬਹਿ ਕੇ ਤੱਤੀ ਤਵੀ ’ਤੇ ਮਨ ਨਾ ਡੁਲਾਉਂਦਾ ਏ। ਮੁੱਖ ’ਚੋਂ ਜਪੁਜੀ ਸਾਹਿਬ ਦਾ ਜਾਪ ਪਿਆ ਗਾਉਂਦਾ ਏ। ਮੇਰੇ ਸਤਿਗੁਰੂ ਸ਼ਹਿਨਸ਼ਾਹ ਬੜਾ ਅਜ਼ਬ ਰੰਗੀਲਾ ਏ। ਤਪਦੇ ਮਹੀਨੇ ’ਚ ਸਾਡੇ ਲਈ ਲਗਾ ਗਿਆ ਛਬੀਲਾਂ ਏ। ਸਬਰ, ਸੰਤੋਖ ’ਚ ਰਹਿ … Read more
ਮੈਂ ਤੈਨੂੰ ਇਸਕ ਕੀਤਾ
ਮੈਂ ਤੈਨੂੰ ਇਸਕ ਕੀਤਾ, ਤੂੰ ਇਸ਼ਕ ਮੇਰਾ ਕਬੂਲ ਕੀਤਾ, ਮੈਂ ਤੇਰੇ ਕਬੂਲਨਾਮੇ ਨੂੰ ਸਜਦਾ ਕੀਤਾ, ਤੂੰ ਬਣਿਆ ਖੁਦਾ ਮੇਰੇ ਇਸ਼ਕ ਦਾ, ਮੈਂ ਬਣ ਮੀਰਾਂ ਇਸ਼ਕ ਇਬਾਦਤ ਕੀਤਾ, ਤੂੰ ਬਣਿਆ ਚੰਨ ਅੰਬਰਾਂ ਦਾ ਸੱਜਣਾਂ, ਮੈਂ ਬਣਕੇ ਚਕੋਰ ਫੇਰ ਤੇਰਾ ਦੀਦਾਰ ਕੀਤਾ, ਤੂੰ ਜਿਸਮ ਬਣਿਆ ਇਸ਼ਕੇ ਦਾ ਮੇਰੇ, ਮੈਂ ਬਣ ਰੂਹ ਫੇਰ ਇਸ਼ਕ ਜਿੰਦਾ ਕੀਤਾ, ਰੂਹਦੀਪ ਰੂਹ
ਇੱਕ ਬਾਦਸ਼ਾਹ ਦੀ ਗੁੰਮਨਾਮ ਰਵਾਨਗੀ
ਬਹਾਦੁਰ ਸ਼ਾਹ ਜਫ਼ਰ1858 ਨੂੰ ਕੈਦ ਕਰਕੇ ਬਰਮਾ ਦੇ ਸ਼ਹਿਰ ਰੰਗੂਨ ਘੱਲ ਦਿੱਤਾ ਗਿਆ..ਅੰਗਰੇਜ ਅਫਸਰ ਸੋਚਣ ਲੱਗਾ ਦੁਨੀਆਂ ਦੀ ਤੀਜੀ ਵੱਡੀ ਤਾਕਤ..ਉਸਦੇ ਬਾਦਸ਼ਾਹ ਨੂੰ ਮਾਮੂਲੀ ਜੇਲ ਵਿਚ ਰੱਖਣਾ ਜਾਇਜ ਨਹੀਂ..ਗੈਰਾਜ ਸਾਫ ਕਰਵਾ ਕੇ ਬੰਦੋਬਸਤ ਕਰ ਦਿੱਤਾ..ਬੇਗਮ ਵੀ ਨਾਲ ਹੀ..!
ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ
ਪਲ ਮੇਰੇ ਕੋਲ ,ਬਹਿ ਕੇ ਚਲਾ ਗਿਆ। ਅਪਣਾ ਖਿਆਲ ਰੱਖੀਂ ,ਕਹਿ ਕੇ ਚਲਾ ਗਿਆ। ਗੱਲ ਦਿਲ ਦੀ ਜਬਾਂ ਤੇ ਆ ਕੇ ਰੁੱਕ ਗਈ, ਪੀੜ ਦਿਲ ਦੀ ਅੱਖਾਂ ‘ਚ ਸਹਿ ਕੇ ਚਲਾ ਗਿਆ। ਬੜੀ ਮੁਸ਼ਕਿਲ ਪੀੜ ਦਿਲ ਦੀ, ਅਸਾਂ ਦਬਾਈ, ਮਰਨਾ ਕਾਫ਼ਲਾ ਯਾਦਾਂ ਦਾ ਖਹਿ ਕੇ ਚਲਾ ਗਿਆ। ਦਿਨੇ ਖਿਆਲਾਂ ਚ ਰਹਿੰਦਾ ਏ ਖਿਆਲ ਤੇਰਾ, ਰਾਤੀਂ … Read more