ਅੱਜ ਚੋਦਹ ਤਰੀਕ ਆ

ਅੱਜ ਚੋਦਹ ਤਰੀਕ ਆ

ਅੱਜ ਚੋਦਹ   ਅੱਜ ਚੋਦਹ ਤਰੀਕ ਆ, “ਅੰਬਰ” ਤੇਰਾ ਆਪਣਾ, ਬਾਕੀ ਸਭ ਤੇਰੇ ਸ਼ਰੀਕ ਆ, ਤੇਰੇ ਮੂੰਹ ’ਤੇ ਤੇਰੇ ਨੇ, ਮੇਰੇ ਮੂੰਹ ’ਤੇ ਮੇਰੇ ਨੇ, ਠੱਗਣ ਦੇ ਢੰਗ ਇਨ੍ਹਾਂ ਕੋਲ ਬਥੇਰੇ ਨੇ, ਆਸ਼ਕ ਝੂਠੇ ਸਭ ਜੋ ਤੇਰੇ ਨੇ, ਅਸੀਂ ਥੋੜ੍ਹੇ ਜਿਹੇ ਮਜ਼ਬੂਰ ਆ, ਰਹਿੰਦੇ ਭਾਵੇਂ ਥੋੜ੍ਹਾ ਦੂਰ ਆਂ, ਅਸੀਂ ਜੇਬੋਂ ਭਾਵੇਂ ਗਰੀਬ ਆਂ, ਦਿਲੋਂ ਬੜੇ ਹੀ ਅਮੀਰ ਆਂ, ਰੱਬ ਦੇ ਅਸੀਂ ਫ਼ਕੀਰ ਆਂ, ਰੱਖਦੀ ਤੂੰ …

Read more

ਸਾਉਣ ਮਹੀਨਾ

ai generated g007b4d9b2 1920

ਸਾਉਣ ਮਹੀਨਾ ਸਾਉਣ ਮਹੀਨੇ ਚੜ੍ਹਨ ਘਟਾਵਾਂ, ਬੱਦਲ ਛਮ ਛਮ ਵਰ੍ਹਦਾ ਏ। ਵਿੱਚ ਅਸਮਾਨਾਂ ਬਿਜਲੀ ਲਸ਼ਕੇ, ਹਰ ਕੋਈ ਉਸ ਤੋਂ ਡਰਦਾ ਏ। ਮੋਰ ਕਲੈਹਰੀ ਪੈਲਾਂ ਪਾਉਂਦੇ, ਬਾਗੀ ਕੋਇਲਾਂ ਕੂਕਦੀਆਂ। ਖੇਤਾਂ ਦੇ ਵਿੱਚ ਨੱਚਣ ਬਹਾਰਾਂ, ਹਵਾਵਾਂ ਠੰਡੀਆਂ ਸ਼ੂਕਦੀਆਂ। ਹਰ ਪਾਸੇ ਹਰਿਆਲੀ ਦਿਸਦੀ, ਮੌਸਮ ਸੋਹਣਾ ਲੱਗਦਾ ਏ, ਨੀਲਾ ਨੀਲਾ ਅੰਬਰ ਬੱਚਿਓ, ਨਾਲ ਤਾਰਿਆਂ ਫੱਬਦਾ ਏ। ਘਰ ਘਰ ਅੰਦਰ ਪੂੜੇ ਪੱਕਣ, ਨਾਲੇ ਖੀਰਾਂ ਪੱਕਦੀਆਂ। ਰਲ ਤ੍ਰਿੰਜਣੀ ਬੈਠਣ ਕੁੜੀਆਂ, ਤੀਆਂ …

Read more

ਤੇਰੇ ਬਾਰੇ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ, ਵਿੰਗ ਵਲ਼ ਹੁੰਦਾ ਸੈਂ ਮੇਰੀਆਂ ਗ਼ਜ਼ਲਾਂ ਵਿੱਚ, ਤੈਨੂੰ ਤੱਕਿਆ ਤਾਂ ਇਹ ਸਾਰੇ ਢੁੱਕ ਗਏ, ਬੜਾ ਸ਼ੋਰ ਸ਼ਰਾਬਾ ਸੈਂ ਮੇਰੇ ਸ਼ਬਦਾਂ ਵਿੱਚ, ਅੱਖਾਂ ਤੇਰੀਆਂ ਦੇ ਭੁਚਾਲ …

Read more

ਕੀ ਫਾਇਦਾ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਕੀ – ਫਾਇਦਾ ਜੇਕਰ ਬਹਾਰਾਂ ਵਿੱਚ ਵੀ ਪੱਤਝੜ ਰਹੀ ਤਾਂ ਫੇਰ ਉਸ ਬਹਾਰ ਦਾ ਕੀ ਫਾਇਦਾ ਜੇਕਰ ਵੱਸਦੇ ਘਰਾਂ ਵਿੱਚ ਵੀ ਉਜਾੜ ਰਹੀ ਤਾਂ ਫੇਰ ਉਸ ਪਰਿਵਾਰ ਦਾ ਕੀ ਫਾਇਦਾ ਫਾਇਦੇ ਅਤੇ ਨੁਕਸਾਨ ਇੱਕੋ ਸਿੱਕੇ ਦੇ ਦੋ ਪਹਿਲੂ ਜੇਕਰ ਦੋਹਾਂ ਵਿੱਚ ਤਕਰਾਰ ਰਹੀ ਤਾਂ ਫੇਰ ਕੀ ਫਾਇਦਾ ਰੱਬ ਦੀ ਬੰਦਗੀ ਕਰਨੀ ਹੈ ਤਾਂ ਕਰੋ ਦਿੱਲ ਦੇ ਨਾਲ ਜੇਕਰ ਸੁਰਤ ਸਰੀਰੋਂ ਬਾਹਰ ਰਹੀ ਤਾਂ ਫੇਰ ਕੀ …

Read more

ਨਸ਼ੇ ਦਾ ਹੜ੍ਹ

finance

ਨਸ਼ੇ ਦਾ ਹੜ੍ਹ ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ ਵਿੱਚ  ਸ਼ਹੀਦ ਹੋ ਗਿਆ ਸੀ। ਸਰਕਾਰ ਵੱਲੋਂ ਦਿੱਤੀ ਪੈਨਸ਼ਨ ਹਰਨਾਮ …

Read more

ਜਾਹੋ ਜਲਾਲ

Saror

ਅਸੀਂ ਓਹੁ ਨਹੀਂ ਹਾਂ ਜੋ ਸੌੜੀਆਂ ਸੋਚਾਂ ਵਾਲਿਆਂ ਨੇ ਸਮਝ ਰੱਖਿਆ. ਅਸੀਂ ਤਾਂ ਉਹੁ ਹਾਂ ਜਿਸਨੂੰ ਹਰ ਕੋਈ ਸਮਝ ਪਾਇਆ ਹੀਂ ਨਹੀਂ ਅਸੀਂ ਵਪਾਰੀ ਜਰੂਰ ਹਾਂ ਪਰ ਸੌਦੇ ਸਦਾ ਦਿਲਾਂ ਦੇ ਕੀਤੈ ਇਸੁ ਵਣਜ ਬਿਨਾਂ ਕੋਈ ਹੋਰ ਵਣਜ ਰਾਸ ਆਇਆ ਹੀਂ ਨਹੀਂ ਆਪਣੇ ਘਰ ਉਜਾੜ ਕੇ ਸਵਾਰਿਆ ਨਿਆਸਰਿਆਂ ਦੇ ਘਰਾਂ ਨੁੰ ਕਦੇ ਦੁਨੀਆਵੀ ਖੁਆਸ਼ਾਂ ਲਈ ਕਿਸੇ ਦੂਸਰੇ ਦਾ ਦਿੱਲ ਦੁਖਾਇਆ ਹੀਂ ਨਹੀਂ ਜੇਕਰ ਲਾੜੀ ਮੌਤ …

Read more

ਹਨੇਰੀ ਰਾਤ

Mere jazbaat

ਹਨ੍ਹੇਰੀ ਰਾਤ ਨੂੰ,,ਬੱਦਲਾਂ ਦਾ ਸੀਨਾ ਚੀਰ ਚੰਨ ਨੇ ਮੂੰਹ ਬਾਹਰ ਕੱਢਿਆ,,ਸਾਰੇ ਪਾਸੇ ਧੁੰਦ ਹੀ ਧੁੰਦ ਸੀ,,ਠੰਡ ਐਨੀ ਕੇ ਹੱਥ ਪੈਰ ਸੁੰਨ ਹੋ ਜਾਣ,,ਪਰ ਚੰਨ ਦੇ ਮੂੰਹ ਕੱਢਦਿਆ ਹੀ ਰਾਤ ਚਾਨਣੀ ਹੋ ਗਈ…! ਇੱਕ ਨਿਗ੍ਹਾ ਚੰਨ ਨੇ ਧਰਤੀ ਤੇ ਮਾਰੀਤੇ ਕੰਬ ਗਿਆ || ਚੰਨ ਦਾ ਡਰ ਵੇਖ ਵਗਦੀ ਠੰਡੀ ਹੱਡ ਚੀਰਦੀ ਹਵਾਨੇ ਪੁੱਛਿਆ,, ਕੀ ਹੋਇਆ ਵੀਰਾ?? ਭੈਣ,, ਪੋਹ ਦੀ ਏੰਨੀ ਠੰਡੀ ਰਾਤ ਚ ਕਿਸੇ ਨੂੰ ਬਾਹਰ …

Read more

ਰੁੱਖਾਂ ਦੇ ਗੁਣ

Mere jazbaat

ਰੁੱਖਾਂ ਦੇ ਗੁਣ ਰੁੱਖਾਂ ਦੇ ਵਿੱਚ ਗੁਣ ਨਿਆਰੇ,ਵੇਖੋ ਕਿੰਨੇ ਲੱਗਦੇ ਪਿਆਰੇ।ਟਾਹਲੀ ਤੂਤ ਤੇ ਨਿੰਮ ਸਫ਼ੈਦੇ,ਸਿਆਣਿਆਂ, ਕਿੰਨੇ ਗੁਣ ਦੱਸੇ।ਉੱਚੇ ਲੰਮੇ ਤੇ ਹਰੇ ਕਚਾਰ,ਨੱਚਦੀ ਇਹਨਾਂ ਉੱਤੇ ਬਹਾਰ।ਸ਼ੁੱਧ ਹਵਾ ਇਹ ਸਾਨੂੰ ਦਿੰਦੇ,ਪੱਲਿਓ ਨਾ ਕੁਝ ਸਾਡੇ ਲੈਂਦੇ।ਕਾਦਰ ਦਾ ਹੈ ਸਰਮਾਇਆ,ਇਹ ਤਾਂ ਸਾਡੇ ਹਿੱਸੇ ਆਇਆ।ਰੁੱਖ, ਮਨੁੱਖ, ਤੇ ਪੰਛੀ ਜੋ,ਹਵਾ ਤੇ ਪਾਣੀ ਚੀਜ਼ਾਂ ਦੋ।ਰੱਖੀਏ ਇਹਨਾਂ ਤਾਂਈ ਬਚਾ ਕੇ,ਪੱਤੋ,ਕੀ ਫਾਇਦਾ ਪਿੱਛੋਂ ਪਛਤਾਕੇ। ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ94658-21417

ਅਰਜੋਈ

merejazbaat.in

ਗੱਲ ਸੁਣ ਬਿਰਹਾ ਮੇਰਿਆ ਤੂੰ   ਜਦੋਂ ਤੂੰ ਚਾਹਵੇਂ ਆ ਜਾਇਆ ਕਰ   ਰੁੱਤਾਂ ਦੀ ਮਿਜਾਜ ਤਰਾਂ ਕੁੱਝ ਨਵੀਆਂ ਪਰਤਾਂ ਪਾਇਆ ਕਰ   ਝੱਖੜ ਭਾਂਵੇ ਝੁੱਲਦੇ ਆਏ ਸਮੇ ਸਮੇਂ ਤੇ ਆਫ਼ਤਾਂ ਦੇ   ਤੂੰ ਬਣ ਕੇ ਛੱਤਰੀ ਮਿਹਰਾਂ ਵਾਲੀ ਕਦੇ ਤਾਂ ਮੀਂਹ ਵਰਸਾਇਆ ਕਰ   ਮੇਰਾ ਵਜੂਦ ਤਾਂ ਕਿਣਕੇ ਦੀ ਹੌਂਦ ਦੇ ਬਰਾਬਰ   ਜੇ ਜ਼ੋਰ ਅਜਮਾਈ ਕਰਨੀ ਹੈ ਤਾਂ ਉਚਿਆਂ ਨਾਲ ਟਕਰਾਇਆ ਕਰ   ਬਹੁਤੀ …

Read more

ਮੁਰਝਾਏ ਪਲ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਜਿੰਦਗੀ ਵਿੱਚ ਕੁੱਝ ਆਏ ਸੀ ਪਲ ਜ਼ੋ ਤੇਰੇ ਨਾਲ ਬਿਤਾਏ ਸੀ ਪਲ ਬਾਕਮਾਲ ਮੁਹੱਬਤਾਂ ਦੇ ਅਫਸਾਨੇ ਜ਼ੋ ਖੁਸ਼ੀ ਚ ਮਿਲ ਕੇ ਸੁਣਾਏ ਪਲ ਨਾ ਕੋਈ ਝਗੜਾ ਤੇ ਨਾ ਕੋਈ ਝੇੜਾ ਜ਼ੋ ਹੱਸ ਹੱਸ ਕੇ ਸੀ ਆਏ ਪਲ ਤੇਰਿਆਂ ਸਫ਼ਰਾਂ ਦਾ ਪੈਂਡਾ ਮੁੱਕਿਆ ਮੁੜਕੇ ਜ਼ੋ ਨਾ ਥਿਆਏ ਪਲ ਗਿਲਾ ਮੈਨੂੰ ਉਸ ਦਾਤੇ ਦੇ ਉੱਤੇ ਜਿਸਨੇ ਵਿੱਚ ਕੰਜੂਸੀ ਲਿਖਾਏ ਪਲ ਅੱਜ ਕੱਲਾ ਬੈਠਾ ਬੀਤੇ ਪਲ ਫਰੋਲਾਂ ਪਤਾ …

Read more