ਬਹਾਦੁਰ ਸ਼ਾਹ ਜਫ਼ਰ1858 ਨੂੰ ਕੈਦ ਕਰਕੇ ਬਰਮਾ ਦੇ ਸ਼ਹਿਰ ਰੰਗੂਨ ਘੱਲ ਦਿੱਤਾ ਗਿਆ..ਅੰਗਰੇਜ ਅਫਸਰ ਸੋਚਣ ਲੱਗਾ ਦੁਨੀਆਂ ਦੀ ਤੀਜੀ ਵੱਡੀ ਤਾਕਤ..ਉਸਦੇ ਬਾਦਸ਼ਾਹ ਨੂੰ ਮਾਮੂਲੀ ਜੇਲ ਵਿਚ ਰੱਖਣਾ ਜਾਇਜ ਨਹੀਂ..ਗੈਰਾਜ ਸਾਫ ਕਰਵਾ ਕੇ ਬੰਦੋਬਸਤ ਕਰ ਦਿੱਤਾ..ਬੇਗਮ ਵੀ ਨਾਲ ਹੀ..!
admin
ਮੈਂ ਤੈਨੂੰ ਇਸਕ ਕੀਤਾ
ਮੈਂ ਤੈਨੂੰ ਇਸਕ ਕੀਤਾ, ਤੂੰ ਇਸ਼ਕ ਮੇਰਾ ਕਬੂਲ ਕੀਤਾ, ਮੈਂ ਤੇਰੇ ਕਬੂਲਨਾਮੇ ਨੂੰ ਸਜਦਾ ਕੀਤਾ, ਤੂੰ ਬਣਿਆ ਖੁਦਾ ਮੇਰੇ ਇਸ਼ਕ ਦਾ, ਮੈਂ ਬਣ ਮੀਰਾਂ ਇਸ਼ਕ ਇਬਾਦਤ ਕੀਤਾ, ਤੂੰ ਬਣਿਆ ਚੰਨ ਅੰਬਰਾਂ ਦਾ ਸੱਜਣਾਂ, ਮੈਂ ਬਣਕੇ ਚਕੋਰ ਫੇਰ ਤੇਰਾ ਦੀਦਾਰ ਕੀਤਾ, ਤੂੰ ਜਿਸਮ ਬਣਿਆ ਇਸ਼ਕੇ ਦਾ ਮੇਰੇ, ਮੈਂ ਬਣ ਰੂਹ ਫੇਰ ਇਸ਼ਕ ਜਿੰਦਾ ਕੀਤਾ, ਰੂਹਦੀਪ ਰੂਹ
ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ
ਪਲ ਮੇਰੇ ਕੋਲ ,ਬਹਿ ਕੇ ਚਲਾ ਗਿਆ। ਅਪਣਾ ਖਿਆਲ ਰੱਖੀਂ ,ਕਹਿ ਕੇ ਚਲਾ ਗਿਆ। ਗੱਲ ਦਿਲ ਦੀ ਜਬਾਂ ਤੇ ਆ ਕੇ ਰੁੱਕ ਗਈ, ਪੀੜ ਦਿਲ ਦੀ ਅੱਖਾਂ ‘ਚ ਸਹਿ ਕੇ ਚਲਾ ਗਿਆ। ਬੜੀ ਮੁਸ਼ਕਿਲ ਪੀੜ ਦਿਲ ਦੀ, ਅਸਾਂ ਦਬਾਈ, ਮਰਨਾ ਕਾਫ਼ਲਾ ਯਾਦਾਂ ਦਾ ਖਹਿ ਕੇ ਚਲਾ ਗਿਆ। ਦਿਨੇ ਖਿਆਲਾਂ ਚ ਰਹਿੰਦਾ ਏ ਖਿਆਲ ਤੇਰਾ, ਰਾਤੀਂ … Read more
ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ
ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ, ਤੇਰਾ ਦੀਦਾਰ ਨਾ ਹੋਵੇ ਤਾਂ ਦਿਲ ਸੰਭਾਲਣਾ ਔਖਾ ਹੈ , ਜਦ ਤਕ ਕਰ ਨਾ ਦੇਵਾਂ ਸਜਦਾ ਤੈਨੂੰ ਮੇਰੇ ਮੁੱਹਬਤ ਦੇ ਖੁਦਾ, ਮੇਰੇ ਦਿਲ ਨੂੰ ਚੈਨ ਮਿਲਣਾ ਬੜਾ ਹੀ ਔਖਾ ਹੈ, ਰੂਹ ਦੀ ਤੜਫ਼ ਤੇਰੀ ਇੱਕ ਝਲਕ ਨਾਲ ਮਿੱਟ ਜਾਂਦੀ ਹੈ, ਇਹ ਸਭ ਤੈਨੂੰ ਸੱਜਣਾ ਸਮਝਾਉਣਾ ਬੜਾ ਔਖਾ ਹੈ। … Read more
ਮੈਨੂੰ ਮੁੱਹਬਤ ਆ ਤੇਰੇ ਨਾਲ
ਮੈਨੂੰ ਮੁੱਹਬਤ ਆ ਤੇਰੇ ਨਾਲ ਤੇਰੇ ਸਟੇਟਸ ਤੇ ਪੈਸੇ ਨਾਲ ਨਹੀਂ, ਮੈਂ ਤੈਨੂੰ ਰੂਹ ਦਾ ਸਾਥੀ ਬਣਾਇਆ ਹੈ ਸੱਜਣਾ, ਜਿਸਮ ਨੋਚਣ ਲਈ ਤਾਂ ਹੋਰ ਵੀ ਸ਼ਿਕਾਰੀ ਫਿਰਦੇ ਸੀ , ਰੂਹ ਦੀ ਰੂਹ ਨੂੰ ਚੈਨ ਤੇਰੇ ਦੀਦਾਰ ਨਾਲ ਆ ਜਾਂਦਾ, ਤੇਰੇ ਦੀਦਾਰ ਦੀ ਤਲਬ ਕਿਸੇ ਨਸ਼ੇ ਤੋਂ ਘੱਟ ਨਹੀਂ, ਬਿਨਾਂ ਤੇਰਾ ਦੀਦਾਰ ਦੇ ਜਿਸਮ ਬੇਜਾਨ ਜਿਹਾ … Read more
ਮੇਰੀ ਕਲਮ ਅਤੇ ਮੇਰਾ ਪਿਆਰ
ਅੱਜ ਪੂਰੇ ਦੋ ਸਾਲ ਬਾਦ ਉਸ ਨੂੰ ਬੱਸ ਸਟੈਂਡ ਤੇ ਦੇਖਿਆ ਕਿਸੇ ਹੋਰ ਦੇ ਨਾਲ ਪਰ ਮੇਰਾ ਦਿਲ ਉਸ ਨੂੰ ਦੇਖ ਕੇ ਹੀ ਖੁਸ਼ ਹੋ ਗਿਆ। ਮੈਂ ਉਸ ਨੂੰ ਬੁਲਾਉਣ ਲਈ ਉਠੱਣ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਉਹ ਮੈਨੂੰ ਦੇਖ ਕੇ ਅਣਦੇਖਿਆ ਕਰ ਕੋਲ ਦੀ ਲੰਘ ਗਿਆ, ਮੈਨੂੰ ਬੜਾ ਗੁੱਸਾ ਆਇਆ ਕਿ ਗੱਲ … Read more
ਤੇਰੇ ਬਿਨ ਉਸ ਘਰ ਹੁਣ ਵੀ ਆਉਣੀ ਆ ਬਾਬਲਾ
ਤੇਰੇ ਬਿਨ ਉਸ ਘਰ ਹੁਣ ਵੀ ਆਉਣੀ ਆ ਬਾਬਲਾ, ਤੇਰੇ ਬਿਨਾਂ ਰੋਣਕ ਨਾ ਹੁਣ ਦਿੱਸਦੀ ਮੇਰੇ ਬਾਬਲਾਂ, ਆਉਣ ਦੀ ਮੇਰੀ ਉਡੀਕ ਵਿੱਚ ਉਹ ਬੂਹੇ ਅੱਗੇ ਤੇਰਾ ਬਹਿਣਾ, ਆਉਂਦੇ ਹੀ ਮੇਰਾ ਤੈਨੂੰ ਘੁੱਟ ਜੱਫੀ ਵਿੱਚ ਲੈਣ ਲੈਣਾ , ਮੋਟੂ ਮੋਟੂ ਪੁੱਤ ਆਖ ਕੇ ਮੈਨੂੰ ਤੇਰੲ ਬਲਾਉਣਾ, ਜਵਾਈ ਨੂੰ ਪੁੱਤਾਂ ਵਾਗ ਲਾਡ ਤੇਰਾ ਲਡਾਉਣਾ, ਸਭ ਯਾਦ ਆਉਂਦਾ … Read more
ਮੇਰੀ ਮੁਹੱਬਤ
ਕਹਿੰਦਾ ਮੁਹੱਬਤ ਕਰਦੀ ਐਂ ਮੈਂਨੂੰ? ਮੈਂ ਕਿਹਾ ਹਾਂ ਕਰਦੀ ਹਾਂ। ਕਹਿੰਦਾ ਕਿੰਨੀ ਕੋ ਕਰਦੀ ਐਂ ਮੁਹੱਬਤ ਮੈਨੂੰ? ਮੈਂ ਕਿਹਾ! ਜਿੰਨੀ ਨਿਸਵਾਰਥ ਭਾਵ ਨਾਲ ਹੋ ਸਕਦੀ ਹੈ। ਕਹਿੰਦਾ ਕਿਵੇਂ ਯਕੀਨ ਕਰ ਲਵਾਂ ਤੈਨੂੰ ਮੁਹੱਬਤ ਹੈ ਮੇਰੇ ਨਾਲ? ਮੈਂ ਕਿਹਾ ਮਨ ਜਾਂ ਨਾ ਮਨ ਇਹ ਤੇਰੇ ਤੇ ਹੈ ਬਸ ਮੈਨੂੰ ਹੈ ਤੇਰੇ ਨਾਲ ਮੈਨੂੰ ਇਹ ਪਤਾ ਹੈ। … Read more