ਪੁਸਤਕ ਰੀਵਿਊ
ਪੁਸਤਕ-ਸੂਹੇ ਅਲਫਾਜ਼
ਸਾਂਈ ਮੇਰੇ ਤੂੰ ਚੰਗਾ ਕੀਤਾ, ਪਾਹੁਲ ਖੰਡੇਧਾਰ ਜਦ ਪੀਤਾ, ਮੇਰਾ ਮਨ ਨਹੀਂ ਸੀ ਕਿਤੇ ਟਿਕਦਾ, ਸੱਚ ਨਹੀਂ ਸੀ ਲੱਭਦਾ, ਝੂਠ ਹਰ ਪਾਸੇ ਦਿੱਸਦਾ, ਸੱਚ ਜਿਵੇਂ ਇੱਕ ਸੁਪਨਾ ਜਿਹਾ ਹੋ ਗਿਆ, ਸਭ ਦਰਵਾਜ਼ੇ ਬੰਦ ਹੋ ਗਏ, ਇੰਝ ਲੱਗਦਾ ਪਹਿਰੇਦਾਰ ਵੀ ਸੌਂ ਗਏ, ਹਨੇਰੇ ਵਿੱਚ ਇੱਕ ਆਵਾਜ਼ ਲੱਗਦਾ ਆਈ, ਮੈਨੂੰ ਜਿਵੇਂ ਲੱਭਦਾ ਫਿਰੇ ਕੋਈ, ਮੇਰਾ ਸਾਂਈਂ, ਹਰ ਕੋਈ ਮੈਨੂੰ ਪੁੱਛੇ ਕਿੱਥੋਂ ਆਇਆ ਤੂੰ ਭਾਈ? ਹਰ ਕੋਈ ਵੇਖ …
ਬੜੀ ਰੌਚਕ ਸੀ ਕਹਾਣੀ ਉਸਦੀ.. ਬਾਹਰਵੀਂ ਕਰਦਿਆਂ ਹੀ ਰਿਸ਼ਤੇਦਾਰੀ ਦੀ ਸਿਫਾਰਿਸ਼ ਤੇ ਏਅਰ ਫੋਰਸ ਵਿਚ ਭਰਤੀ ਕਰਵਾ ਦਿੱਤਾ..ਓਥੇ ਉਸਤਾਦ ਨਾਲ ਬਹਿਸ ਪਿਆ ਤੇ ਟਰੇਨਿੰਗ ਦੌਰਾਨ ਹੀ ਬੋਰੀਆਂ ਬਿਸਤਰਾ ਬੰਨਿਆ ਗਿਆ! ਫੇਰ ਮਾਮੇ ਨਾਲ ਦੁਬਈ ਚਲਾ ਗਿਆ! ਓਥੇ ਮਿਸਤਰੀ ਦਾ ਕੰਮ..ਮਿਡਲ ਈਸਟ ਦੀ ਗਰਮੀਂ..ਛੇਤੀ ਹੱਥ ਖੜੇ ਹੋ ਗਏ ਤੇ ਮੁੜ ਪਿੰਡ ਪਰਤ ਆਇਆ! ਮੁੜ ਵਾਹੀ ਖੇਤੀ ਵਿਚ ਵੀ ਦਿਲ ਨਾ ਲੱਗਾ ਤੇ ਆਪਣੇ ਹਿੱਸੇ ਦੀ ਵੇਚ …
ਬਲਾਤਕਾਰ ਔਰਤ ਦਾ ਨਹੀਂ ਸਮਾਜ ਦੀ ਸੋਚ ਦਾ ਹੁੰਦਾ ਹੈ … 6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਉਹਨਾਂ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) । ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ ਸੀ। ਉਹਨਾਂ ਨੇ ਲੜਕੇ ਦੇ ਸਿਰ ਵਿਚ ਇਕ ਹੈਂਡਲ ਮਾਰਿਆ …
ਪੁਸਤਕ ਰੀਵਿਊ ਲੇਖਕਾ: ਇੰਦੂ ਬਾਲਾ ਲੁਧਿਆਣਵੀ ਕਿਤਾਬ: ਸੂਹੇ ਅਲਫ਼ਾਜ਼ ਪ੍ਰਕਾਸ਼ਕ: ਹਰਸਰ ਪਬਲੀਕੇਸ਼ਨਜ਼,ਲੁਧਿਆਣਾ ਕੀਮਤ: 200 ਲੇਖਕਾ ਇੰਦੂ ਬਾਲਾ ਲੁਧਿਆਣਵੀ ਇੱਕ ਬਹੁਤ ਹੀ ਵਧੀਆ ਲੇਖਕਾ ਹੈ। ਉਹਨਾਂ ਦੀਆਂ ਲਿਖਤਾਂ ਵਿੱਚ ਪ੍ਰੋੜਤਾ ਤੇ ਪਰਪੱਕਤਾ ਦੇ ਨਾਲ-ਨਾਲ ਸੱਚਾਈ ਅਤੇ ਸਮੇਂ ਦੀ ਸਾਰਥਿਕਤਾ ਵੀ ਹੈ। ਉਹਨਾਂ ਦੀ ਕਿਤਾਬ ‘ਸੂਹੇ ਅਲਫ਼ਾਜ਼ ‘ ਜਿਸਨੂੰ ਹਰਸਰ ਪਬਲੀਕੇਸ਼ਨਜ਼ ਵਲੋਂ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਛਾਪਿਆ ਗਿਆ ਹੈ। ਪੰਜਾਬੀ ਭਵਨ ਲੁਧਿਆਣਾ ਵਿਖੇ ਇਸਦੀ ਘੁੰਡ ਚੁਕਾਈ …
ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ, ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ। ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ, ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ। ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ, ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ। ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼, ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ। ਜੁਲਮ ਹੇਠ ਦੱਬ ਜਾਣਾ ਤੂੰ ਭਾਰ ਸਹਿਓ, ਜਦੋਂ ਦੁਨੀਆ ਦੇ ਰੰਗ ਬਦਲ ਜਾਣ ਸਾਰੇ। ਤੈਥੋਂ …
ਲੋਕ ਤੱਥ ਘਰ ਵਿੱਚ ਫੁੱਟ ਹੋ ਜੇ, ਪੈਸੇ ਦੀ ਜੇ ਲੁੱਟ ਹੋ ਜੇ। ਸਮਾਂ ਹੱਥੋਂ ਛੁੱਟ ਹੋ ਜੇ, ਫੇਰ ਪਛਤਾਈ ਦਾ.. ਪੁੱਤਰ ਖਰਾਬ ਹੋ ਜੇ, ਸਸਤੀ ਸ਼ਰਾਬ ਹੋ ਜੇ। ਕਸੂਤੇ ਥਾਂ ਖਾਜ ਹੋ ਜੇ, ਵੈਦ ਨੂੰ ਵਿਖਾਈਦਾ… ਕਾਮਾ ਜੇ ਵਿਹਲਾ ਹੋ ਜੇ, ਮੰਦੇ ਵਿੱਚ ਮੇਲਾ ਹੋ ਜੇ। ਖੋਟਾ ਜੇ ਧੇਲਾ ਹੋ ਜੇ, ਬਜ਼ਾਰ ਨਹੀਂ ਜਾਈਦਾ.. ਨਸ਼ੇ ਵਿੱਚ ਗੁੱਟ ਹੋ ਜੇ, ਪੱਤਾ ਹੱਥੋਂ ਸੁੱਟ ਹੋ ਜੇ। …
ਬੱਸ ਦੋ ਤੀਰਥ ਹਨ ਮੇਰੇ ਪੰਜਾਬ ਅੰਦਰ ਇੱਕ ਚਮਕੌਰ ਵਿੱਚ ਤੇ ਦੂਜਾ ਸਰਹਿੰਦ ਅੰਦਰ ਇੱਕ ਥਾਂ ਦੋ ਲੜੇ ਸੀ ਹਜ਼ਾਰਾਂ ਨਾਲ ਜੰਗ ਅੰਦਰ ਦੂਜੇ ਥਾਂ ਦੋ ਜੜੇ ਸੀ ਲਾਲ ਦੀਵਾਰਾਂ ਦੀ ਕੰਧ ਅੰਦਰ ਅਲੋਕਾਰ ਹੋਏ ਸੀ ਦੋਵੇਂ ਸਾਕੇ ਧਰਮ ਖਾਤਿਰ ਜਦੋਂ ਰੋਸ਼ਨੀ ਦੀ ਭਾਲ ਚ ਚਾਰੇ ਚੰਨ ਲੜੇ ਪ੍ਰਚੰਡ ਅੰਦਰ ਨਹੀਂ ਮਿਲਣੀ ਇਤਿਹਾਸ ਵਿੱਚ ਮਿਸਾਲ ਕੋਈ ਦੂਸਰੀ ਜਦੋਂ ਲੱਖਾਂ ਨਾਲ ਚੰਦ ਸਿੰਘ ਲੜੇ ਸੀ ਜੰਗ …
ਸਰਬੰਸਦਾਨੀ ਕਲ਼ਮ ਮੇਰੀ ਕੰਬ ਗਈ, ਲਿਖਾਂ ਕੀ ਅਲਫਾਜ਼ ਯਾਰੋ। ਸ਼ਬਦਾਂ ਨੂੰ ਤਾਲਾ ਲੱਗਾ, ਕਹਾਣੀ ਲਾਜਵਾਬ ਯਾਰੋ। ਕੀ ਕੀ ਦੁੱਖ ਝੱਲੇ ਦੱਸਾਂ, ਦਸਮੇਸ਼ ਜੀ ਨੇ, ਪਿਤਾ, ਪੁੱਤਰਾਂ ਦਾ ਦਾਨੀ, ਇਹ ਔਖਾ ਹਿਸਾਬ ਯਾਰੋ। ਸੂਲਾਂ ਦੀ ਸੇਜ ਮਾਣ, ਫਿਰ ਵੀ ਅਨੰਦ ਵਿੱਚ, ਕਿਹੜੇ ਕਿਹੜੇ ਬਖ਼ਸ਼ੇ, ਸਿੰਘਾਂ ਨੂੰ ਖ਼ਿਤਾਬ ਯਾਰੋ। ਕਰਜ਼ ਕੌਮ ਦਾ ਉਤਾਰ, ਸੁੱਤਾ ਵਿੱਚ ਜੰਗਲਾਂ ਦੇ, ਸਾਹਿਬੇ ਕਮਾਲ ਅੱਜ, ਗਾਉਂਦਾ ਪੰਜਾਬ ਯਾਰੋ। ਨਹੀਂ ਹੋਇਆ ਨਾ ਹੀ …
ਕਿੱਥੋਂ ਦੌਲਤ ਲਿਆਈਏ ਜੇ, ਮਾਂ ਬੀਮਾਰ ਕਿੰਝ ਬਚਾਈਏ ਜੇ। ਨਾ ਲੱਖ ਨਾ ਗਹਿਣੇ ਮੈਕੋਂ, ਮੌਤ ਸਸਤੀ ਗਲ਼ ਲੱਗ ਜਾਈਏ ਜੇ। ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ, ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ। ਹੰਝੂ ਵੱਗ ਮੈ ਰੋਂਦੀ ਸਾਂ ਮਾਂ, ਇੱਥੇ ਕੋਈ ਨਾ ਸੁਣ ਮੇਰੀ ਮਾਈਏ ਜੇ। ਦੁੱਖ ਸੁੱਖ ਵਿੱਚ ਤੂੰ ਸਾਥ ਦਿੱਤਾ, ਜਿੰਦਗੀ ਖੋਹ ਮੈਤੋਂ ਮਾਂ ਮੈ ਸਤਾਈਏ ਜੇ। ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ, …