ਕਿੰਨਾ ਕੁਝ ਛੱਡ ਦਿੱਤਾ ਜੋ ਹਾਸਿਲ ਨਹੀਂ ਹੋ ਸਕਿਆ
ਇੱਕ ਤੈਨੂੰ ਪਾਉਣ ਦੀ ਤਮੰਨਾ ਮੁੱਕਦੀ ਨੀ
ਕਾਸ਼ ਹੀ ਲਿਖਤਾਂ ਸੱਚ ਹੋ ਜਾਂਦੀਆਂ
ਮੈਂ ਤੈਨੂੰ ਲਿਖਦਾ ਤੇ ਤੂੰ ਮੇਰੀ ਹੋ ਜਾਂਦੀ
Preet likhari 🥀
ਪੰਜਾਬੀ ਸ਼ਾਇਰੀ
ਜਿੰਦਗੀ ਮੁੜ ਉਡੀਕ ਨਾ ਕਰਦੀ
ਕਿਸ ਬਹਾਨੇ ਲਾਏ ਮੇਰੇ ‘ ਤੇ ਤੂੰ ਦੋਸ਼ ਨੀ, ਰੁੱਕ ਗਏ ਨੇ ਸਾਹ ਚੰਨਾ ਮੈ ਵਿੱਚ ਤਹਿਖਾਨੇ ਬੇਹੋਸ਼ ਨੀ। ਜਿੰਦਗੀ ਮੁੜ ਉਡੀਕ ਨਾ ਕਰਦੀ, ਜਿੱਥੇ ਮਰਜੀ ਜਾ ਚੰਨਾ ਮੈਨੂੰ ਦੁੱਖ ਆਵੇ ਤੈਨੂੰ ਹੋਸ਼ ਨੀ। ਗੌਰਵ ਧੀਮਾਨ
ਤੇਰੇ ਬਗ਼ੈਰ ਸਾਵਣ
ਮੈਨੂੰ ਰਤਾ ਨਾ ਭਾਇਆ , ਤੇਰੇ ਬਗ਼ੈਰ ਸਾਵਣ । ਪਤਝੜ ਜਿਹਾ ਮਨਾਇਆ , ਤੇਰੇ ਬਗ਼ੈਰ ਸਾਵਣ । ਤੇਰੇ ਬਿਨਾ ਕੀ ਸਾਵਣ , ਸਾਵਣ ਹੈ ਤੂੰ ਮੇਰਾ , ਰੋ – ਰੋ ਅਸਾਂ ਲੰਘਾਇਆ , ਤੇਰੇ ਬਗ਼ੈਰ ਸਾਵਣ । ਤੂੰ ਕੋਲ ਸੈਂ ਤਾਂ ਸਾਵਣ , ਲਗਦਾ ਸੀ ਅਪਣਾ-ਅਪਣਾ , ਸੌਂਕਣ ਦੇ ਵਾਂਗ ਆਇਆ , ਤੇਰੇ ਬਗ਼ੈਰ ਸਾਵਣ … Read more
ਇਸ਼ਕ ਦਾ ਲੇਖਾ
ਸ਼ੁਰੂਆਤੀ ਪੰਨਾ ਮਹੋਬਤ ਪੜ੍ਹਿਆ,ਇਸ਼ਕ ਦਾ ਲੇਖਾ ਅੱਲਾ ਸੰਗ ਜੜ੍ਹਿਆ। ਰਤਾ ਨਾ ਮੈਲ ਮਨ ਅੰਦਰ ਭਰਿਆ,ਜਿੰਦਗੀ ਹੋਈ ਸ਼ੁਕਰਗੁਜਾਰ ਮੈ ਸਾਈਂ ਲੜ੍ਹ ਫੜ੍ਹਿਆ। ਗੌਰਵ ਧਨਸ਼ੁਰੂਆਤੀ ਪੰਨਾ ਮਹੋਬਤ ਪੜ੍ਹਿਆ,ਇਸ਼ਕ ਦਾ ਲੇਖਾ ਅੱਲਾ ਸੰਗ ਜੜ੍ਹਿਆ। ਰਤਾ ਨਾ ਮੈਲ ਮਨ ਅੰਦਰ ਭਰਿਆ,ਜਿੰਦਗੀ ਹੋਈ ਸ਼ੁਕਰਗੁਜਾਰ ਮੈ ਸਾਈਂ ਲੜ੍ਹ ਫੜ੍ਹਿਆ। ਗੌਰਵ ਧੀਮਾਨ
Tu Meri ho jandi ਤੂੰ ਮੇਰੀ ਹੋ ਜਾਂਦੀ
Meri Taqdeer ਤਕਦੀਰ ਮੇਰੀ
ਕੱਚੇ ਘੜੇ ਤੇ ਸਵਾਰ ਹੋ ਕੇ ਕੋਣ ਇਸ਼ਕ ਨਵਾਬ ਦੇ ਪਾ ਗਿਆ ਮੇਰਾ ਰਾਂਝਾ ਤੇ ਤਕਦੀਰ ਮੇਰੇ ਖਿਲਾਫ ਲੜੇ ਉਹ ਇੱਕ ਤਰਫੀ ਜੰਗ ਸੀ ਮੈਂ ਹਾਰ ਗਈ Seema Kamboj
mera pyar ਮੇਰਾ ਪਿਆਰ
ਤੂੰ ਦੂਰ ਰਹਿ ਮੈ ਮਜਬੂਰ ਸਹੀ। ਅੱਖੀਆਂ ਲਾਈਆਂ ਉਡੀਕ ਰਹੀ। ਖ਼ੂਨ ਦੇ ਰਿਸ਼ਤੇ ਸ਼ੋਹਰਤ ਨਹੀਂ, ਗੱਲ ਕਰਦੀ ਮੈ ਫਜੂਲ ਵਹੀ। ਤੂੰ ਛੱਡਿਆ ਮੈ ਰੋਇਆ ਸੀ, ਤੇਰੇ ਬਿਨ ਨਾ ਹੋਰ ਕੋਈ। ਆਖਣ ਪਿਆਰ ਦੀ ਖੂਬ ਲੜੀ, ਖੂਬਸੂਰਤ ਫੁੱਲ ਨਾ ਹੋਰ ਜੜ੍ਹੀ। ਰੁੱਕ ਰੁੱਕ ਕੀਮਤ ਬਹੁਤ ਝੜ੍ਹੀ, ਇਹਨਾਂ ਅੱਖੀਆਂ ਵਿੱਚੋ ਬੋਲ ਖੜ੍ਹੀ। ਤੂੰ ਛੱਡਿਆ ਮੈ ਰੋਇਆ ਸੀ, … Read more
ਬਿਆਨ- Ek Punjabi Kavita
ਮੁੜ ਵਾਰੀ ਅੈ ਜਾਨ ਅਸੀ ਲੋਕੋ, ਸਿੱਖ ਇਤਿਹਾਸ ਪੂਰਾ ਲਿਖ ਦਿਆਂਗੇ। ਉਸ ਪਾਸੋਂ ਐਲਾਨ ਜੰਗ ਜਾਰੀ, ਭੇਤ ਖੁੱਲ੍ਹ ਸਰਕਾਰੇ ਮਿੱਥ ਲਿਆਂਗੇ। ਰੋਟੀ ਟੁੱਕ ਟੁੱਕ ਮਹਿੰਗੀ ਖਾਈ ਲੋਕੋ, ਨਾ ਕੰਮ ਨਾ ਕਾਰ ਕੀ ਕਹਾਂਗੇ। ਪਰਦੇਸੀ ਜਾ ਵੜ ਸਰਕਾਰ ਵਿਕ ਗਈ, ਸਾਡੀ ਸੁਣਵਾਈ ਕਿਉ ਕਰਾਂਗੇ। ਛੂਟ ਅਾ ਸਰਕਾਰੇ ਪੈਸਾ ਤੁਸੀ ਰਖ਼ਲੋ, ਹੜ੍ਹ ਆਏ ਤੇ ਅਸੀ ਕਿੱਥੇ ਰਵਾਂਗੇ। … Read more