ਬਚਾ ਲਿਆ ਮਾਂ

dhiyan-karma-waliyan/

  ਤੇਰੀ ਕੁੱਖ ਵਿੱਚੋਂ ਸਕੂਨ ਸੀ ਮਾਏ, ਤੂੰ ਦੁੱਖ ਝੱਲਿਆ ਮੈ ਚੁੱਪ ਸੀ ਮਾਏ। ਮੁਕਾਵਣ ਬਾਰੇ ਸੋਚਿਆ ਜਿੰਨੇ ਵੀ, ਤੂੰ ਪਿੱਛੇ ਨਾ ਹੱਟੀ ਮੈ ਖੁਸ਼ ਸੀ ਮਾਏ।   ਜੱਗ ਦੇਖਣ ਲਈ ਮੈ ਬੇਤਾਬ ਹੋਈ, ਤੈਨੂੰ ਪਤਾ ਵੀ ਲੱਗਿਆ ਮੈ ਸੀ ਮਾਏ। ਇੱਕ ਇੱਕ ਪਲ਼ ਸਾਂਭ ਤੂੰ ਰੱਖਿਆ, ਜਦੋਂ ਮਿਲੀ ਜਿੰਦਗੀ ਸਾਹ ਸੀ ਮਾਏ।   ਧੀ … Read more

ਦੁੱਧ ਰਿੜਕਣ ਬਹਿਣਾ ਮਾਤਾ ਨੇ

punjabi in ridkna Dudh

ਦੁੱਧ ਰਿੜਕਣ ਬਹਿਣਾ ਮਾਤਾ ਨੇ ਅੰਮ੍ਰਿਤ ਵੇਲੇ ਹੈ ਨਹਾਉਂਦੀ ਤੜਕੇ । ਉੱਠ’ਗੀ ਮਾਂ ਨਲਕੇ ਤੇ ਡੋਲੂ ਖੜਕੇ । ਤਾਜਾ ਪਾਣੀ ਗੇੜ ਭਰ ਲੈਣਾ ਮਾਤਾ ਨੇ । ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ । ਦਹੀਂ ਵਿੱਚੋਂ ਵੱਖ ਕਰ ਦੇਣੀ ਮੱਖਣੀ । ਖੱਬੇ ਸੱਜੇ ਖਿੱਚ ਇੱਕ ਚਾਲ ਰੱਖਣੀ । ਜੋਰਾਂ ਸ਼ੋਰਾਂ ਨਾਲ ਪੂਰੇ ਡਹਿਣਾ ਮਾਤਾ ਨੇ । … Read more

ਮਾਂ ਬਾਪ

bebe bapu

ਮਾ ਬਾਪ ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।   ਜੇਕਰ ਮਾ ਨੂੰ ਪੂਜੋਗੇ ਤਾ, ਬਾਪੂ ਦੀ ਸਰਦਾਰੀ। ਰਹਿਨੁਮਾ ਨੇ ਦੋਵੇਂ ਸਾਡੇ, ਜਾਈਏ ਸਦ ਬਲਿਹਾਰੀ। ਬੱਚਿਆਂ ਨੂੰ ਇਹ ਪਾਲਣ ਵਾਲੇ, ਪਰਵਾਰਾਂ ਦੇ ਬਾਨੀ। ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜਾ … Read more