ਮੈ ਕਿਹਾ ਕੇ ਮੈਨੂੰ ਛੱਡ ਕੇ ਬਰਬਾਦ
ਨਾ ਕਰ ਕਹਿੰਦੀ ਬੀਤੀਆਂ ਗੱਲਾਂ ਨੂੰ ਹੁਣ
ਪ੍ਰੀਤ ਯਾਦ ਨਾ ਕਰ
ਬਹੁਤ ਖੁਸ਼ ਨੇ ਮੇਰੇ ਆਪਣੇ
ਉਹਨਾਂ ਨੂੰ ਤੂੰ ਮੇਰੇ ਖਿਲਾਫ ਨਾ ਕਰ
ਲੱਖਾ ਚਿਹਰੇ ਨੇ ਭੁੱਲ ਕੇ ਮੈਂਨੂੰ
ਇੱਕ ਨਵੀ ਜ਼ਿੰਦਗੀ ਦੀ ਸ਼ੁਰੂਆਤ ਲੈ ਕਰ
ਸਾਰੇ ਜਿਸਮਾਂ ਦੇ ਆਸ਼ਕ ਨਹੀ ਹੰਦੇ
ਮੈ ਦੇਖਿਆ ਇੱਕ ਮੁੰਡੇ ਨੂੰ ਕੁੜੀ ਪਿੱਛੇ ,ਰੋਦੇ ਨੂੰ
preet shqpura Punjab. 📝🥀 feeling sad