ਮਿੱਠੀ ਮਿੱਠੀ ਯਾਦ ਤੇਰੀ
ਕਿੱਥੇ ਜਾਕੇ ਬਹਿ ਗਿਆ ਏ, ਅੱਖੀਆਂ ਤੋਂ ਦੂਰ ਵੇ । ਤੇਰੀਆਂ ਯਾਦਾਂ ‘ਚ ਦਿਲ, ਹੁੰਦਾ ਜਾਂਦਾ ਚੂਰ ਵੇ । ਡੇਕ ਥੱਲੇ ਬੈਠੀ ਮੈ ਤਾਂ, ਕੱਢਾਂ ਫੁਲਕਾਰੀ ਵੇ । ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ । ਘਰ ਦੀਆਂ ਕੰਧਾਂ ਮੈਨੂੰ, ਵੱਢ ਵੱਢ ਖਾਂਦੀਆਂ ਵੇ । ਸੁਬਹਾ ਦੀ ਬੈਠੀ ਨੂੰ ਜਦ, ਸ਼ਾਮਾਂ ਪੈ ਜਾਦੀਆਂ ਵੇ … Read more