ਸਮੇਂ ਦੀ ਕਦਰ
ਸੁਬ੍ਹਾ ਸਵੇਰੇ ਉੱਠਿਓ ਬੱਚਿਓ, ਰੋਜ਼ ਸੈਰ ਨੂੰ ਜਾਓ। ਅੱਜ ਅਸੀਂ ਕੀ ਕੀ ਕਰਨਾ, ਟਾਇਮ ਟੇਬਲ ਬਣਾਓ। ਜੋ ਸਮੇਂ ਦੀ ਕਦਰ ਹੈ ਕਰਦੇ, ਉਹ ਮੰਜਿਲਾਂ ਨੇ ਪਾਉਂਦੇ। ਜੋ ਕਰਦੇ ਨੇ ਲਾਪ੍ਰਵਾਹੀਆ, ਮਗਰੋ ਫੇਰ ਪਛਤਾਉਂਦੇ। ਸਮਾਂ ਲੰਘ ਜਾਵੇ ਜੇ ਇੱਕ ਵਾਰੀ, ਮੁੜ ਹੱਥ ਨੀ ਆਉਂਦਾ। ਨਾਲੇ ਹੋਵੇ ਨੁਕਸਾਨ ਬੱਚਿਓ, ਹਰ ਕੋਈ ਮਖੌਲ ਉਡਾਉਦਾ। ਅਨੁਸ਼ਾਸ਼ਨ ਹੀ ਹੈ ਜੀਵਨ … Read more