ਕਰੀਬ
ਦਿਲ ਤੋਂ ਦੂਰ ਮੈ ਨਾ ਰਾਹੇ ਆਇਆ,ਖੁਦਾ ਮਨਜੂਰ ਕਿਸਮਤ ਲੇਖ ਰਚਾਇਆ।ਮੁਹੱਬਤ ਵੇਖੀ ਮੈ ਖੁਦ ਚੁੱਪ ਜਹੀ,ਦਿਲ ਦਾ ਕੀ ਦੋਸ਼ ਉਸ ਵੱਲ ਨਾ ਜਾਇਆ। ਫ਼ਿੱਕ ਨਹੀਂ ਸੀ ਮਹੁੱਬਤ ਅਣਜਾਣ,ਇਸ਼ਕ ਹਕੀਕੀ ਤੂੰ ਦਿਲੋਂ ਨਿਭਾਇਆ।ਵੇਖਦਾ ਰਿਹਾ ਮੈ ਵੱਲ ਹੋਰ ਗਈ,ਰੁੱਤਬਾ ਮੇਰਾ ਨਹੀਂ ਸੀ ਤੂੰ ਫ਼ਰਮਾਇਆ। ਕੋਲ਼ ਖ਼ਲੋ ਕੇ ਦਿਲ ਰੋਂਦੀ ਬੋਲੀ,ਦਿਲ ਮੇਰਾ ਤੇਰੇ ਦਿਲ ਤੱਕ ਹੀ ਆਇਆ।ਮੈ … Read more