✍️ਮੈਨੂੰ ਸੌਣ ਵੀ ਨੀਂ #ਦਿੰਦੇਂ ਤੇਰੀ ਯਾਦਾਂ ਦੇ ਜੋ #ਘੇਰੇ
ਯਾਦ ਤੇਰੀ #ਨਿੱਤ ਆਉਂਦੀਂ ਮੈਨੂੰ ਸ਼ਾਮ ਤੇ #ਸਵੇਰੇ।
ਕਦੇ ਆਪਣੇ #ਬੇਗਾਨੇ ਸਾਰੇ ਮਾਰਦੇ ਨੇ #ਤਾਹਨੇ
ਬਹੁਤੇ #ਛੱਡ ਗਏ ਨੇ ਮੈਨੂੰ ਬਹੁਤੇ ਨਾਲ ਵੀ ਨੇ #ਮੇਰੇ।
ishqpura Punjab 🥀🖋️
ਦੁੱਖੀ ਹਿਰਦੈ ਕੀ ਮਨ ਮੈ ਸਮਝਾਵਾਂ, ਜਿੰਦਗੀ ਉਂਝ ਉਲਝੀ ਪਈ ਵਿੱਚ ਕਥਾਵਾਂ। ਰਾਹ ਸੁੱਕੇ ਪੱਤੇ ਰੁੱਲ ਖਿੰਡ ਗਏ, ਭਾਰੀ ਲੱਗਣ ਰੁੱਤ ਸਰਦ ਹਵਾਵਾਂ। ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ, ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ। ਰੁੱਤ ਅੈ ਆਸ਼ਕ ਵਿੱਚ ਮੁਰੀਦ ਸਾਂ, ਉਸ ਦਰ ਸਾਈਂ ਮੈ ਸ਼ੁਕਰ ਮਨਾਵਾਂ। ਰਤਾ ਪ੍ਰਵਾਹ ਦੁੱਖ ਮਨ ਨਾ ਲੱਗਦਾ, ਕਹਿ … Read more
✍️ਮੈਨੂੰ ਸੌਣ ਵੀ ਨੀਂ #ਦਿੰਦੇਂ ਤੇਰੀ ਯਾਦਾਂ ਦੇ ਜੋ #ਘੇਰੇ
ਯਾਦ ਤੇਰੀ #ਨਿੱਤ ਆਉਂਦੀਂ ਮੈਨੂੰ ਸ਼ਾਮ ਤੇ #ਸਵੇਰੇ।
ਕਦੇ ਆਪਣੇ #ਬੇਗਾਨੇ ਸਾਰੇ ਮਾਰਦੇ ਨੇ #ਤਾਹਨੇ
ਬਹੁਤੇ #ਛੱਡ ਗਏ ਨੇ ਮੈਨੂੰ ਬਹੁਤੇ ਨਾਲ ਵੀ ਨੇ #ਮੇਰੇ।
ishqpura Punjab 🥀🖋️
ਖੂਨ ਦਹਾਕੇ ਡੁੱਲੇ ਲਹੂ ਦਾ ਛੱਪੜ ,ਮਿੱਟੀ ਹੜ੍ਹ ਵੇਖ ਊਧਮ ਜਾ ਖੜਕਾਉਂਦਾ।ਗੋਰਿਆ ਵੰਗਾਰ ਗੋਲੀ ਹਿੱਕ ਦਿੱਤੀ,ਭਗਤ ਕਰਤਾਰੇ ਸੁਖਦੇਵ ਦਾ ਨਾਂ ਆਉਂਦਾ । ਵੇਖ ਖੜ੍ਹ ਬਹੁਤੇ ਝੱਲਣੇ ਪਏ ਦੁੱਖ,ਗ਼ੁਲਾਮੀ ਛੱਡੋ ਭਗਤ ਲਲਕਾਰ ਹੈ ਲਾਉਂਦਾ ।ਰਤਾ ਪ੍ਰਵਾਹ ਕੀ ਗਹਿਣੇ ਹਿੱਤ ਕੀਤੀ,ਲਾਲਚ ਬੰਦੇਖੋਰੀ ਨੂੰ ਮਾਰ ਮਕਾਉਂਦਾ । ਤਕਲੀਫ਼ ਹੋ ਰਹੀ ਰੁੱਲਦੀ ਪੰਜਾਬੀਅਤ ,ਦੁੱਖਾਂ ਦਾ ਭਾਰ ਦਿਲ ਦਿਮਾਗ ਹਾਏ … Read more
ਕਿਰਦਾਰ ਹੁਣ ਉਹ ਨਾ ਰਿਹਾ ਉੱਡਦਾ ਵਾਂ ਜਿੰਦਗੀ ਦੇ ਰਾਹਾਂ ਤੋਂ,ਕੀ ਰੁੱਤਬਾ ਅਾ ਦੱਸ ਉਸਦੀ ਬਾਹਾਂ ਤੋਂ।ਨਾ ਮੁੜ ਵੇਖ ਤੂੰ ਝਲਕ ਪਾਈ,ਭੱਟਕ ਸਾਂ ਉਹ ਗਏ ਹਾਂ ਮੇਰੇ ਸਾਹਾਂ ਤੋਂ। ਹੁੰਦੇ ਨਾ ਦੁੱਖ ਪੀੜ੍ਹ ਜੋ ਹੁੰਦੀ ਸੀ,ਮੁਕਾ ਚੁੱਕਾ ਹਾਂ ਡਰ ਆਪਣੇ ਖਿਆਲਾਂ ਤੋਂ।ਤੇਰੇ ਇੱਕ ਫ਼ੈਸਲੇ ਨੇ ਮੈਨੂੰ ਬਦਲਿਆ,ਮੈ ਰੋਕਿਆ ਵਾਂ ਪਰ ਤੂੰ ਨਾ ਰੁੱਕੀ ਮੇਰੇ ਅਲਫਾਜਾਂ … Read more
ਨਵੇਂ ਮੋੜ ਉੱਤੇ ਤੁਰ ਪਏ ਜਿੰਦਗੀ ਦੇ ਨਵੇਂ ਮੋੜ ਉੱਤੇ,ਉਸਨੂੰ ਬਿਨ ਦੇਖੇ ‘ ਤੇ ਲੱਗੇ ਨਾ ਪਾਈ ਰੌਣਕ।ਕਮਜ਼ੋਰ ਨਾਮ ਦੇ ਹਿੱਸੇ ਬਣ ਮਿਟ ਗਏ,ਕਿੱਸਾ ਦੱਸ ਕੇ ਇੰਝ ਨਾ ਵਖਾਈ ਸਰੋਵਰ। ਹੱਥ ਮਹਿੰਦੀ ਮੈ ਨਾ ਸਮਝਿਆ ਉਸਨੂੰ,ਮਾਂ ਖ਼ਾਤਰ ਹੱਥ ਛੱਡ ਨਾ ਨਿਭਾਈ ਬਰੋਬਰ।ਰੂਹ ਕਤਲ ਕੀਤੀ ਪੀੜ੍ਹ ਨੂੰ ਤੂੰ ਦੇ ਕੇ,ਇੱਕ ਕਰ ਵਿਸ਼ਵਾਸ਼ ਦੂਜੀ ਜਹਿਰ ਨਾ ਪਿਆਈ … Read more
ਅੱਖੀਆਂ ਮੀਚ ਜਿੰਦਗੀ ਨੂੰ ਵੇਖ ਮੁੱਖ ਮੋੜ ਗਿਆ,ਦਿਲ ਦੇ ਬੰਦ ਕੁੰਡੇ ਹੱਥੋ ਖੋਲ੍ਹ ਗਿਆ।ਵਜ੍ਹਾ ਦੱਸ ਮਾਂ ਦਾ ਦੁੱਖੜਾ ਕੱਸਿਆ,ਰੂਹ ਕੰਬੀ ਦਾ ਵਿਸ਼ਵਾਸ਼ ਤੋੜ ਗਿਆ। ਬਥੇਰਾ ਇਸ਼ਕ ਕਰੇਂਗੀ ਵਾਅਦਾ,ਦਿਲ ਦੇ ਦੁੱਖੜੇ ਸੀਨੇ ਜੋੜ ਗਿਆ।ਨਾ ਮੈ ਚੁੱਪ ਰਵਾਂ ਨਾ ਉਹ ਹੋਵੇ,ਦਿਲ ਅਰਮਾਨ ਇੰਝ ਛੋਡ਼ ਗਿਆ। ਜਦੋਂ ਦਿਲ ਵਿੱਚ ਰਹਿਣਾ ਉਸਦਾ,ਖਿਆਲ ਪਿਆਰ ਨਾ ਹੋਰ ਗਿਆ।ਦਿਲ ਮੁੱਖੜੇ ਦੇ ਰੰਗ … Read more
ਧੀ ਜੰਮ ਅੱਥਰੂ ਪੂੰਝ ਮਾਂ ਸੀਨੇ ਲਾਇਆ,ਜੰਮ ਗਈ ਮੈ ਤਾਂ ਕੋਈ ਨਾ ਆਇਆ।ਮੈਨੂੰ ਸੀ ਡਰ ਕੁੱਖੋ ਮਾਰ ਮੁਕਾਵਣ,ਹਿਰਦੇ ਮਾਂ ਦੇ ਰੱਬ ਦਾ ਰੂਪ ਪਾਇਆ।ਪੁੱਤ ਜੰਮੇ ਨੂੰ ਰੁੱਤਬਾ ਉੱਚਾ ਕਹਿੰਦੇ,ਧੀ ਜੰਮ ਹੋ ਘਰ ਅਫ਼ਸੋਸ ਦਿਖਾਇਆ।ਟੁੱਟ ਜਾਂਦੇ ਰਿਸ਼ਤੇ ਮਾਂ ਦੁੱਖੀ ਹੋ ਗਈ,ਹੱਥ ਫੜ੍ਹ ਮੈ ਮਾਂ ਨੂੰ ਖੂਬ ਸਮਝਾਇਆ।ਸਾਥ ਨਿਭਾਵਣ ਦਾ ਵਾਅਦਾ ਕਰਦੇ,ਤਨ ਮਨ ਤੋਂ ਦਿਲ ਨਾ ਦਿਲ … Read more
ਦੋ ਉਮਰਾਂ ਦੋਸਤੀ ਦਿਲੋਂ ਦਿਲ ਨਿਵਾਈਆਂਵਿਸ਼ਵਾਸ਼ ਪਿਆ ਖਿਆਲ ਗਿਆਦੋ ਉਮਰਾਂ ਵੱਧ ਘੱਟ ਲਾਈਆਂਪਿਆਰ ਪਿਆ ਇਜਹਾਰ ਗਿਆ ਜਿੰਦਗੀ ਦੇ ਦੁੱਖੜੇ ਸੀ ਦਿਲਾਂ ‘ ਤੇਦਿਲ ਜਾਨ ਪਿਆ ਸੰਭਾਲ ਗਿਆਖੁਦ ਹੁਣ ਹੱਸ ਆਉਂਦਾ ਪਾ ਯਾਰਛੁਪਾ ਲਿਆ ਮੈ ਮਨ ਸੁਧਾਰ ਗਿਆ ਜਿੰਦਗੀ ਆਪ ਬੀਤੀ ਹੈ ਹਕੀਕੀਪਛਾਣ ਲਿਆ ਨਾ ਪਿਛਾਂਹ ਗਿਆਪੀੜ੍ਹਾਂ ਮਿਲਣ ਦਿਖਣ ਦੁਹਾਈਆਂਰਾਹ ਪਿਆ ਦੁੱਖੜੇ ਸਮਝਾ ਗਿਆ ਜਿੰਦਗੀ ਹੋਵਣ … Read more
ਰੋਜ਼ ਵੇਖਦਾ ਸਾਂ ਹੱਥ ਕਿਤਾਬੀ ਪੈੱਨ ਹੈ ਫੜ੍ਹਿਆ,ਮੁੜ ਉੱਠ ਕੇ ਉਸ ਕੋਲ਼ ਜਾ ਖੜ੍ਹਿਆ।ਦਰਦਾਂ ਦਾ ਮਨ ਮੈ ਵੀ ਪੜ੍ਹਿਆ,ਇੱਕ ਦੋ ਪੈੱਨ ਵਿੱਕ ਗਿਆ ਵਾਂ ਅੜਿਆ।ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ। ਸਬਕ ਪਿਆਰ ਦੁਨੀਆ ਹੀ ਸਿਖਾਵੇ,ਮਾਂ ਦਿਲ ਰੋਵੇ ਮੈਨੂੰ ਸਮਝ ਵੀ ਨਾ ਆਵੇ।ਉਮਰੇ ਨਿੱਕੀ ਜਿੰਦ ਮਾਂ ਦੀ ਢਿੱਡੀ,ਲਕੀਰਾਂ ਨਾ ਬਣੀਆਂ … Read more