ਕਿੰਨਾ ਕੁਝ ਛੱਡ ਦਿੱਤਾ ਜੋ ਹਾਸਿਲ ਨਹੀਂ ਹੋ ਸਕਿਆ
ਇੱਕ ਤੈਨੂੰ ਪਾਉਣ ਦੀ ਤਮੰਨਾ ਮੁੱਕਦੀ ਨੀ
ਕਾਸ਼ ਹੀ ਲਿਖਤਾਂ ਸੱਚ ਹੋ ਜਾਂਦੀਆਂ
ਮੈਂ ਤੈਨੂੰ ਲਿਖਦਾ ਤੇ ਤੂੰ ਮੇਰੀ ਹੋ ਜਾਂਦੀ
Preet likhari 🥀
HANJU ਹੰਝੂ
ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ ਅੰਤ ਅੱਜ ਤੋਂ ਪੰਦਰਾਂ ਸਾਲ … Read more