ਦਿਲੋਂ ਪਿਆਰ ਅੈ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 6

ਦਿਲੋਂ ਪਿਆਰ ਅੈ,ਗੁੱਸੇ ਸਿਰ ਸਵਾਰ ਅੈ।ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਦਰਦ ਅੈ ਤਕਲੀਫ਼ ਅੈ,ਹਰ ਪੱਲ ਦੀ ਉਡੀਕ ਅੈ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਕਰ ਸਕਦੀ ਅੈ ਗਿਲਾ,ਸ਼ਿਕਵਾ ਮੇਰੇ ਉੱਤੇ ਤੂੰ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਕਦੇ ਸੋਚ ਗੁਆਚ,ਮੈ ਤੈਨੂੰ ਵੇਖਾਂ ਸਾਂ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਨਾ ਕਰ ਦਿਲੋਂ ਗਲਤੀ ਕੋਈ ਵੀ,ਮਾਫ਼ ਕਰਦੇ ਰੂਹ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉ।ਕਦੇ ਨਾ ਸਾਥ ਛੱਡ ਦੂਰ … Read more

ਦੂਜੇ ਰਾਹ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4

ਦੂਜੇ ਰਾਹ ਇੱਕ ਸੁਪਨੇ ਵਾਂਗ ਬਰਬਾਦ ਰਿਹਾ,ਕੋਈ ਕਹਿੰਦਾ ਸੁਪਨਾ ਸਾਰੀ ਰਾਤ ਰਿਹਾ।ਮੈ ਇਸ਼ਕ ਦੇ ਘਰ ਜਾ ਆਇਆ,ਉਸਦਾ ਹਰ ਵਾਰੀ ਮਜ਼ਾਕ ਰਿਹਾ। ਇਸ਼ਕੋਂ ਫਿੱਕੀ ਜਾਤ ਨਾ ਮਿੱਠੀ,ਅੰਦਰੋਂ ਅੰਦਰੀਂ ਪਿਆਰ ਪਿਆ।ਫ਼ਿਕਰ ਨਾ ਕਰ ਦੁੱਖ ਮੈ ਜੜਾਂਗੀ,ਲਫ਼ਜਾ ਨੂੰ ਸੁਣ ਦੱਸ ਕਿਉਂ ਸਾਰ ਪਿਆ। ਪਿਆਰ ਪਿਆ ਪਰ ਕੋਈ ਦਿਲ ਹੋਰ ਲਿਆ,ਛੱਡ ਮੁੱਖੜੇ ਦਿਲ ਨੂੰ ਸਕੂਨ ਜਿਹਾ।ਦਿਲ ਦੱਸੀ ਗਈ ਨਾ … Read more

ਮੁਸ਼ਕਿਲ ਅੈ ਸੰਭਲਣਾ

ਬਿਆਨ- Ek Punjabi Kavita

ਨੇੜ੍ਹ ਆਵਣ ਇਸ਼ਕ ਨਚਾਵਣਪਿਆ ਵਿਛੋੜਾ ਨਾ ਦੇਖਿਆ ਜਾਵੇ ਜੀਪਿਆਰ ਦੇ ਲੇਖ ਰੀਤ ਬਣਾਵਣਟੁੱਟਿਆ ਸਾਂ ਰਿਸ਼ਤਾ ਅੱਧ ਵਿਚਾਲੇ ਜੀ ਗੁਣ ਬਥੇਰੇ ਹਿੱਤ ਦਿਲ ਦੀ ਗੱਲਲਾਗੇ ਆਵਣ ਨਾ ਦਿੱਤਾ ਮੁਨਾਰੇ ਜੀਬਹੁਤੀ ਤਾਂਘ ਮਿਲਣ ਦੀ ਰੱਖੀਬੜਾ ਭਾਰੀ ਪਿਆ ਪਿਆਰ ਕੁਆਰੇ ਜੀ ਜਨਮਾਂ ਜਨਮਾਂ ਦਾ ਸਾਥ ਕਿਹਾਸਮੁੰਦਰ ਡੁੱਬੇ ਦਾ ਅਹਿਸਾਸ ਕਰਾਵੇ ਜੀਮੁੱਕ ਜਾਣੀ ਪਿਆਰ ਦੀ ਰੀਝ ਉਦੋਂਪਲ਼ ਦੋ ਪਲ਼ … Read more

ਕਰਦੀ ਕਦੋਂ ਦਾ ਇੰਤਜ਼ਾਰ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 2 1

ਉਮਰਾਂ ਤੱਕ ਸਾਥ ਨਿਭਾਉ ਸੀ ਤੇਰਾਤੂੰ ਵਿਦੇਸ਼ਾ ਛੇਤੀ ਮੁੜ ਅਾ ਜਾ ਵੀਰਾਰੱਖੜੀ ਬੰਨ ਕੇ ਪੂਰੀ ਕਰੂੰ ਹਰਜੋਈਇੱਕ ਵਾਰੀ ਸ਼ਕਲ ਦਿਖਾ ਜਾ ਵੀਰਾ ਸੁਪਨੇ ਅਧੂਰੇ ਮੈਤੋਂ ਕਬੂਲ ਨਾ ਹੋਏਤੇਰੀ ਝਲਕਾਂ ਰੂਪ ਪਿਆਰਾ ਵੀਰਾਤਸੀਹੇ ਦਿੱਤੇ ਮੈਨੂੰ ਰਿਸ਼ਤੇਦਾਰਾਂ ਨੇਨਾ ਮੈ ਡਰੀ ਸੁੱਖ ਹੈ ਸਹਾਰਾ ਵੀਰਾ ਮੁੱਕ ਜਾਵਣ ਦੀ ਆਸ ਹੀ ਬੱਚਗੀਤੂੰ ਮਿਲਿਆ ਜਿੰਦ ਜਿੰਦਗੀ ਵੀਰਾਮਰਨਾ ਪਾਪ ਸਾਂ ਲੱਗਿਆ … Read more

ਨਿਰਾਲੀ ਕੌਮ

punjabi song, song, punjabi song download,

ਨਿਰਾਲੀ ਕੌਮ ਵਿੱਚ ਸੀਨੇ ਦਰਦ ਵੇ ਉੱਠਿਆ,ਹਾਕਮਾਂ ਨੇ ਲਹੂ ਵਹਿ ਸੁੱਟਿਆ।ਨਿਸ਼ਾਨ ਮਿਟਾਵਣ ਗੁਰ ਸਿੱਖ ਆਪਣੇ,ਗੁਰ ਗੋਬਿੰਦ ਸਿੰਘ ਚਾਰ ਲਾਲ ਨਾ ਝੁਕਿਆ। ਸਾਹਮਣਿਓਂ ਦਿਸ਼ਾ ਸੀ ਨਿਰਾਲੀ,ਸਿੱਖ ਕੌਮ ਦੇ ਨਾਮੀ ਗੁਰ ਗੋਬਿੰਦ ਨਾ ਲੁੱਕਿਆ।ਖੁਦ ਧਰਤ ਵੇਖ ਮੈਦਾਨ ਏ ਜੰਗ,ਵਿੱਚ ਸ਼ਹੀਦੀ ਅਜੀਤ ਤੇ ਜੁਝਾਰ ਨਾ ਮੁੱਕਿਆ। ਬੜੀ ਹਕੂਮਤ ਖਾਂ ਅਨੰਦਪੁਰ ਜਾ ਪੁੱਜੀ,ਛੋਟੇ ਸਾਹਿਬਜ਼ਾਦਿਆਂ ਤੋਂ ਗੁਰ ਕਾ ਰਾਹ ਵੇ … Read more

ਖੁਦਗਰਜੀ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 2 1

ਖੁਦਗਰਜੀ ਅਾ ਜੋ ਪਈ ਰੁੱਤ ਸਰਦੀ ਦੀ,ਚਾਦਰ ਗੁਰ ਘਰ ਲੱਗੀ ਗਰਮੀ ਜੀ।ਵਿੱਚ ਵਿਦੇਸ਼ਾ ਹਰ ਕੋਈ ਜਿਉਂਦੈ,ਠੱਗ ਦੁਨੀਆਂ ਕਰਦੀ ਮਰਜੀ ਜੀ। ਰੋਜ਼ ਨਵੇਂ ਵਰ੍ਹੇ ਲੰਘ ਆਉਂਦੇ,ਜਿੱਥੋਂ ਖੂਨ ਬਹਾਇਆ ਜਾਂ ਜੰਮ ਜਨਮੀ ਜੀ,ਰਤਾ ਰੱਬ ਦੇ ਵੱਲ ਧਿਆਨ ਲਾਉਂਦੇ,ਫਿਰ ਕੀ ਮੈ ਵਖਾਇਆ ਰੱਬ ਕਵੇ ਕਰ ਕਰਮੀ ਜੀ। ਰਿਸ਼ਤਾ ਡੂੰਘੇ ਆਸਮਾਨੋਂ ਡਿੱਗ ਜਾਂਦੇ,ਜਿੰਦਗੀ ਹਕੀਕੀ ਮਨ ਪਾਇਆ ਵੱਖ ਧਰਮੀ ਜੀ।ਵਕ਼ਤ … Read more

ਸ਼ੁਕਰਾਨੇ ਪਾਏ

punjabi song, song, punjabi song download,

ਛਾਵੇਂ ਨੀ ਆਏ,ਜਿੰਦਗੀ ਦੇ ਰੰਗ ਫ਼ਰਮਾਏ।ਇੱਕੋ ਏਕਤਾ ਨਾਂ ਕਿਸਾਨ,ਮਾਂ ਧਰਤੀ ਦੇ ਹਾਂ ਜਾਏ।ਤੂੰ ਕਰ ਗੁਜਾਰੀ,ਸਰਕਾਰ ਗੁਲਾਮਾਂ ਦੇ ਵਿੱਚ।ਇੱਥੇ ਫ਼ਕੀਰ ਸ਼ਾਂਤਮਈ,ਉੱਜਵਲ ਨਾ ਹੋ ਤੂੰ ਭੜ੍ਹਕਾਏ। ਹਜੂਰ! ਖੁਸ਼ਮਿਜਾਜ਼ ਰਹੀਦਾ ਦਿਲ ਤੋਂ ਨੀ।ਅਜੀਬ ਕਿਸਮ ਦੀ ਜਿੰਦਗੀ,ਤੂੰ ਸਰਕਾਰੇ ਕਿਉ ਖਾਏ।ਮੈ ਗ਼ਰੀਬ,ਲੱਖ ਕਰਾਂ ਬੰਦਗੀ ਸ਼ੁਕਰਾਨੇ ਪਾਏ।ਹਕੀਕੀ ਲੋੜ ਨਾ ਮਿਲੀ ਜਿੰਦਗੀ,ਤੂੰ ਕਿਸਾਨੀ ਮਰਵਾਏ। ਸਬ ਵੇਖਿਆ ਅੱਖਾਂ ਹੰਝੂਆਂ,ਤੂੰ ਹੱਕ ਭੌਰਾ ਨਾ ਜਤਾਏ।ਉਮਰੇ … Read more

ਵਕ਼ਤੋਂ ਵਕ਼ਤੀ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 42

ਵਕ਼ਤੋਂ ਵਕ਼ਤੀ ਵਿੱਚ ਨਾ ਆਇਆ ਜੋ ਰਿਸ਼ਤਾ ਗੂੜ੍ਹਾ,ਜੁੜੇ ਪਿਆਰ ਦੇ ਸੂਏ ਝਬੋਏ ਵਿਸ਼ਵਾਸ਼ ਸੀ ਥੋੜ੍ਹਾ।ਹਕੀਕੀ ਰੂਪ ਅੈ ਮੈ ਦਿਲੋਂ ਕੀਤਾ,ਮਨ ਖੱਟ ਪਾਇਆ ਮੈ ਦਰਦ ‘ ਚ ਰੌਣਾ। ਨਾ ਮੈ ਇਸ਼ਕ ‘ ਚ ਪਾਇਆ ਚਾਂਦੀ ਹੱਥ ਸੋਨਾ,ਰੁਖੇ ਪਿਆਰ ਨੇ ਸਾਬਿਤ ਕੀਤਾ ਮੈ ਨਾ ਫ਼ਿਰ ਹੋਣਾ।ਇਸ਼ਕੋਂ ਇਸ਼ਕੀ ਬਾਤ ਜੋ ਮਿੱਠੀ,ਵਿੱਚ ਲਿਖਿਆ ਅੈ ਜਿੰਦਗੀ ਨਾ ਖੋਣਾ। ਅੈਵੇਂ ਦੂਰ … Read more

ਇੱਥੋਂ ਹੀ ਸੀ ਤੂੰ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 1

ਇੱਥੋਂ ਹੀ ਸੀ ਤੂੰ ਕਦੇ ਸਾਡੇ ਸ਼ੱਕ ਨੂੰ,ਦਫ਼ਾ ਕਰ ਗਈਇਸ਼ਕ ਦੇ ਵਿੱਚ ਅੈ,ਵਫ਼ਾ ਕਰ ਗਈਆਉਂਦਾ ਸੀ ਮੈ,ਖੁਆਬ ਦੇ ਵਿੱਚ ਨੀਰੀਤ ਕੀ ਬਦਲੀ,ਤੂੰ ਸਫ਼ਾ ਭਰ ਗਈ ਜਿੰਦਗੀ ਵਿੱਚ ਦੀ,ਰੋਣਾ ਦੀਖਿਆਲੰਘੇ ਇਸ਼ਕ ਦਾ,ਸੱਚੀ ਖੋਣਾ ਲਿਖਿਆਉੱਠ ਉੱਠ ਤੂੰ ਵੀ,ਨਾਮ ਸੀ ਜੱਪਦੀਨਿਭਾਈ ਨਾ ਕਿਉਂ,ਮੈ ਉਂਝ ਹੀ ਸਿਖਿਆ ਤੂੰ ਗਵਾਈ ਮਹੋਬਤ ਆਪਣੀਤਕਲੀਫ਼ ਦੇ ਵਿੱਚ ਮੈ,ਸੋਚ ਬਦਲ ਲਈਕਰਦਾ ਸੀ ਦਿਲੋਂ,ਤੂੰ ਨਾ … Read more

ਹੋਸ਼ ਨਹੀਂ ਸੀ

%E0%A8%AE%E0%A9%87%E0%A8%B0%E0%A9%87 %E0%A8%9C%E0%A8%9C%E0%A8%BC%E0%A8%AC%E0%A8%BE%E0%A8%A4 6

ਹੋਸ਼ ਨਹੀਂ ਸੀ ਮੈਨੂੰ ਮੇਰੀ ਜਿੰਦਗੀ ਨੇ ਛੱਡ ਦਿੱਤਾ,ਮਿੱਠੀ ਲਫ਼ਜਾ ਦਾ ਇੱਕ ਰੂਪ ਸੀ।ਯਾਦ ਬਣ ਕਦੇ ਤੂੰ ਯਾਦ ਵੀ ਨਾ ਕੀਤਾ,ਲੱਗਦਾ ਤੈਨੂੰ ਪੈਸਿਆਂ ਦਾ ਹੀ ਸਰੂਰ ਸੀ। ਇਸ਼ਕ ਬਣ ਕੇ ਦਿਲ ਨੇੜ੍ਹੇ ਹੋ ਫਿੱਕਾ,ਮੇਰੀ ਕਿਸਮਤ ਹੱਥ ਬੰਨ੍ਹ ਜੋੜ ਸੀ।ਅਜੀਬ ਜਾ ਇਸ਼ਕ ਮੈ ਹਕੀਕੀ ਦਿਖਾਂ,ਨਾ ਪਾਇਆ ਪਿਆਰ ਨਾ ਹੋਸ਼ ਸੀ। ਤਾਅਨੇ ਕੱਸ ਗਏ ਦਿਲ ਯਾਰਾਨੇ ਧੱਸ … Read more