MERA KAL

punjabi song, song, punjabi song download,

ਕੱਲ੍ਹ ਜਿੰਦਗੀ ਨੂੰ ਸਹੀ ਨਜ਼ਿਰੀਏ, ਕੋਈ ਨਾ ਵੇਖ ਸਕਿਆ। ਜਦੋਂ ਵੀ ਵਕ਼ਤ ਪੁੱਛਦਾ ਰਿਹਾ, ਉਸ ਵਕ਼ਤ ਇਨਸਾਨ ਦੂਰ ਲੰਘਿਆ।   ਘੁੱਟ ਘੁੱਟ ਮਾਰ ਦਿੱਤਾ ਮੇਰੀ ਅਵਾਜ ਨੂੰ, ਜਿਸਦਾ ਸਿੱਟਾ ਅੱਜ ਵੀ ਨਾ ਕੱਢਿਆ। ਸ਼ੱਕ ਦਾ ਪਾਤਰ ਗਵਾਹ ਹੈ ਅੱਲਾਹ, ਮੇਰੀ ਕਿਸਮਤ ਦੀ ਚਾਬੀ ਛੁਡਾ ਭੱਜਿਆ।   ਰਤਾ ਪ੍ਰਵਾਹ ਕਿੰਨੀ ਕੁ ਹੁੰਦੀ, ਕਦੇ ਵਜਾਹ ਦੇ ਨਾਲ … Read more

HANJU ਹੰਝੂ

hanju image

ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ ਅੰਤ ਅੱਜ ਤੋਂ ਪੰਦਰਾਂ ਸਾਲ … Read more

Tu Meri ho jandi ਤੂੰ ਮੇਰੀ ਹੋ ਜਾਂਦੀ

punjabi song, song, punjabi song download,

ਕਿੰਨਾ ਕੁਝ ਛੱਡ ਦਿੱਤਾ ਜੋ ਹਾਸਿਲ ਨਹੀਂ ਹੋ ਸਕਿਆ
ਇੱਕ ਤੈਨੂੰ ਪਾਉਣ ਦੀ ਤਮੰਨਾ ਮੁੱਕਦੀ ਨੀ
ਕਾਸ਼ ਹੀ ਲਿਖਤਾਂ ਸੱਚ ਹੋ ਜਾਂਦੀਆਂ
ਮੈਂ ਤੈਨੂੰ ਲਿਖਦਾ ਤੇ ਤੂੰ ਮੇਰੀ ਹੋ ਜਾਂਦੀ
Preet likhari 🥀

ਆਖ਼ਰ ਕਿਉ

ਬਿਆਨ- Ek Punjabi Kavita

ਪਿਆਰ ਨੂੰ ਆਖ਼ਰ ਕਿਉਂ ਨਹੀਂ ਨਿਭਾਇਆ ਜਿੰਦਗੀ ‘ ਚ ਮੈ ਤੇਰਾ ਰਿਹਾ ਨਾ ਪਰਛਾਇਆ ਦਿਲ ਤੋਂ ਕਰਦੀ ਤੂੰ ਕੁਝ ਮਹੋਬਤ ਸੀ ਅੱਜ ਦਿਲ ਫ਼ਕੀਰ ਮੈ ਦਿਲ ਨਾ ਭਰਮਾਇਆ ਤੋੜ ਜਾਂਦੇ ਪਿਆਰ ਰਿਸ਼ਤੇ ਪੂਰੇ ਨਾ ਕਰ ਦਿਲਾਂ ਉਸਨੇ ਸੀ ਅਜਮਾਇਆ ਰੁੱਕ ਜਿੰਦਗੀ ਮੈਥੋਂ ਕਮਜ਼ੋਰ ਬਣੀ ਅਧੂਰੀ ਕਿਸਮਤ ਮੈ ਡੁੱਬ ਜਾ ਆਇਆ ਹੁਣ ਵੀ ਫ਼ਿਕਰ ਨਾ ਮੈਥੋਂ … Read more

ਕੀ ਮਿਲਿਆ

ਬਿਆਨ- Ek Punjabi Kavita

  ਪੁੱਛੋ ਜਿੰਦਗੀ ਆਪਣੀ ਕੀ ਕਹਿੰਦੀ ਅੈ, ਜਿਸਦਾ ਨਾਂ ਲਈਏ ਉਸਨੂੰ ਜੀ ਰਹਿੰਦੀ ਐ। ਵਕ਼ਤ ਨੂੰ ਪਾ ਕੇ ਨਾ ਤੁਰਿਆ ਕਰ, ਹਰ ਕਦਮ ‘ ਤੇ ਵਿਸ਼ਵਾਸ਼ ਖਰੀਦ ਲੈਂਦੀ ਅੈ। ਕੋਈ ਪਿਆਰ ਦੀ ਸੌਹ ਦਿਲੋਂ ਨਾ ਖਾਵੇ, ਉਡੀਕ ਸਿਰਫ਼ ਇੱਜਤ ਨੂੰ ਬਹਿੰਦੀ ਅੈ। ਤਨ ਤੋਂ ਕੱਪੜਾ ਹੱਟ ਡਿੱਗ ਜੇ, ਦੁਨੀਆ ਦੀ ਨਜਰ ਉਤਾ ਸਹਿੰਦੀ ਐ। ਕੋਈ … Read more

ਕੁਦਰਤ ਰੰਗ ਬੰਨ੍ਹਿਆ

punjabi song, song, punjabi song download,

ਕੁਦਰਤ ਰੰਗ ਬੰਨ੍ਹਿਆ ਨਿਯਮ ਅੈ ਕੁਦਰਤ ਦਾ, ਰੰਗ ਬੰਨ੍ਹਿਆ ਰੰਗ ਬਰੰਗੇ ਫੁੱਲਾਂ। ਜਿੰਦਗੀ ਅਧੂਰੀ ਕਾਫ਼ੀ, ਇਸ ਬਿਨ ਕੋਈ ਨਾ ਜਿਊਂਦਾ। ਫ਼ੈਸਲਾ ਹਰ ਇੱਕ ਦਾ, ਜਿੱਥੇ ਕੋਈ ਨਾ ਕੋਈ ਕੁਦਰਤ ਤੜਫਾਉਂਦਾ। ਰਤਾ ਦੁੱਖ ਹਿਰਦੈ ਮਨ ਭਰ ਆਉਂਦੈ, ਜਿੰਦਗੀ ਖੇਡ ਸਮਝ ਖੁਦ ਹੰਕਾਰੀ ਪਾਉਂਦਾ। ਸਵਾਲ ਇੱਥੇ ਇੱਕ ਨਾ ਕੋਈ, ਜਦੋਂ ਰੁੱਖ ਬੂਟੇ ਲਗਾਏ ‘ ਤੇ ਵੀ ਕਟਵਾਉਂਦਾ। … Read more