ਪੁੱਤ ਜੱਗ ਗੁਆਇਆ

1 ff9f1095f112968e1ec0aad70160228c jpg

ਹੀਰਾ ਸੀ ਮੇਰਾ ਪੁੱਤ ਮਾਂ ਰਹੀ ਬੋਲਦੀ, ਜਦੋਂ ਗਿਆ ਨਸ਼ੇ ਵੱਲ ਤਾਂ ਰਹਿੰਦੀ ਟੋਲਦੀ। ਉਹ ਵੀ ਨਾ ਜਾਣਦਾ ਸੀ ਜੱਗ ਹੋਣ ਦੀ, ਮੁੜਿਆ ਨਾ ਗਿਆ ਪੁੱਤ ਰੱਬ ਦੇ ਕੋਲ਼ ਹੀ।   ਥਾਂ ਨਾ ਦੱਸੀ ਕਿੱਥੇ ਜਾਂਦਾ ਰੋਜ਼ ਸੀ, ਆਪ ਤੰਗ ਹੋ ਮੈਨੂੰ ਤੜਫਾਉਂਦਾ ਉਹ ਸੀ। ਰੰਗ ਤੋਂ ਬੇਰੰਗ ਹੋਇਆ ਕੀ ਖੌਫ਼ ਸੀ, ਨਸ਼ਿਆਂ ਨੇ ਪੁੱਤ … Read more

ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ)

punjabi song, song, punjabi song download,

ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ) ਦਿਲ ਦੀ ਤਾਂਘ ਰੋਜ਼ ਸਤਾਉਂਦੀ ਹੈ, ਉਧਰਲੇ ਪੰਜਾਬ ਦੀ ਯਾਦ ਰੋਜ਼ ਆਉਂਦੀ ਹੈ। ਕੀਤਾ ਨਿਆਂ ਨਾ ਨਾਲ ਸਾਡੇ , ਪੱਲੇ ਪਾ ਤਾ ਅੱਧਾ ਪੰਜਾਬ ਸਾਡੇ। ਘਰ ਤੋਂ ਬੇਘਰ ਕੀਤਾ, ਪਤਾ ਨਹੀਂ ਕਿਉਂ ਸਾਨੂੰ ਬਰਬਾਦ ਕੀਤਾ। ‘ਨਨਕਾਣੇ’ ‌ਨੂੰ ਉਧਰਲੇ ਪੰਜਾਬ ਕੀਤਾ, ਪੰਥ ਦਾ ਜੋ ਭਾਰੀ ਨੁਕਸਾਨ ਕੀਤਾ। ਜੀਉਂਦਾ … Read more

ਅੱਜ ਦੇ ਪੰਜਾਬ ਨੂੰ

punjabi song, song, punjabi song download,

ਸਾਡੇ ਸਾਂਝੇ ਭਾਈਚਾਰੇ ਤੇ ਪਿਆਰ ਹੁੰਦੇ ਸੀ । ਰਹਿੰਦੇ ਇੱਕੋ ਵਿਹੜੇ ‘ਕੱਠੇ ਪਰਿਵਾਰ ਹੁੰਦੇ ਸੀ । ਕੇਹਦੀ ਲੱਗ ਗਈ ਨਜ਼ਰ,ਮਹਿਕਦੇ ਗੁਲਾਬ ਨੂੰ । ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।   ਕਾਹਦੀ ਮਿਲੀ ਅਜ਼ਾਦੀ, ਖਿੱਚ’ਤੀ ਲਕੀਰ ਬਈ । ਵੱਖ ਕਰ ਦਿੱਤੇ ਵੀਰਾਂ ਨਾਲੋਂ ਵੀਰ ਬਈ । ਯੁੱਗ ਸਾਇੰਸ ਦੇ ‘ਚ ਕੋਈ ਪੜ੍ਹੇ ਨਾ ਕਿਤਾਬ … Read more

ਦੁੱਧ ਰਿੜਕਣ ਬਹਿਣਾ ਮਾਤਾ ਨੇ

punjabi in ridkna Dudh

ਦੁੱਧ ਰਿੜਕਣ ਬਹਿਣਾ ਮਾਤਾ ਨੇ ਅੰਮ੍ਰਿਤ ਵੇਲੇ ਹੈ ਨਹਾਉਂਦੀ ਤੜਕੇ । ਉੱਠ’ਗੀ ਮਾਂ ਨਲਕੇ ਤੇ ਡੋਲੂ ਖੜਕੇ । ਤਾਜਾ ਪਾਣੀ ਗੇੜ ਭਰ ਲੈਣਾ ਮਾਤਾ ਨੇ । ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ । ਦਹੀਂ ਵਿੱਚੋਂ ਵੱਖ ਕਰ ਦੇਣੀ ਮੱਖਣੀ । ਖੱਬੇ ਸੱਜੇ ਖਿੱਚ ਇੱਕ ਚਾਲ ਰੱਖਣੀ । ਜੋਰਾਂ ਸ਼ੋਰਾਂ ਨਾਲ ਪੂਰੇ ਡਹਿਣਾ ਮਾਤਾ ਨੇ । … Read more