ਕਿਉਂ ਮੁਕਾਵਣ ਡਏ ਓ
ਕਿਉਂ ਮੁਕਾਵਣ ਡਏ ਓ ਅੱਧਾ ਸੁੱਖ ਰੁੱਖ ਸਾਨੂੰ ਦਿੱਤਾ, ਫ਼ਿਰ ਕਿਉਂ ਰੁਵਾਵਣ ਡਏ ਓ। ਗੋਦ ਰੁੱਖਾਂ ਦੀ ਟਾਹਣ ਹੇਠ, ਫ਼ਿਰ ਕਿਉਂ ਮੁਕਾਵਣ ਡਏ ਓ। ਜੰਮ ਪਲ਼ ਪੌਸ਼ਣ ਖੁਦ ਕੀਤਾ, ਫ਼ਿਰ ਕਿਉਂ ਉਜਾੜਨ ਡਏ ਓ। ਹੱਥ ਬੰਨ੍ਹ ਵੱਢ ਤੁਸਾਂ ਵੇ ਦਿੱਤਾ, ਫ਼ਿਰ ਕਿਉਂ ਉਗਾਵਣ ਡਏ ਓ। ਘਰ ਸਲਾਮਤ ਦੁੱਖ ਨਾ ਕੋਈ, ਫ਼ਿਰ ਕਿਉਂ ਸੁਣਾਵਣ ਡਏ ਓ। … Read more