ਅੰਨ੍ਹੇ ਨੂੰ ਦਾਣਾ

IMG 20230814 WA0041 jpg

ਅੰਨ੍ਹੇ ਨੂੰ ਦਾਣਾ ਫ਼ਕੀਰ ਨਹੀਂ ਮੁਰੀਦ ਨਹੀਂ, ਦੁਨੀਆ ਦੀ ਮੈ ਭੀੜ੍ਹ ਨਹੀਂ। ਪੈਰੀ ਮਸਲ ਰੋਜ਼ ਮੈ ਜਾਂਦਾ, ਇੱਕ ਵਕ਼ਤ ਜਿੰਦਗੀ ਨਹੀਂ। ਆਪੋ ਆਪਣੇ ਕੰਮ ਨੇ ਰਾਜੀ, ਫ਼ਿਕਰ ਜੱਗ ਕਿਸੇ ਦੀ ਨਹੀਂ। ਰਤਾ ਪ੍ਰਵਾਹ ਜਿੰਦਗੀ ਬਾਜੀ, ਦਾਣਾ ਬਗ਼ੈਰ ਕੁਝ ਵੀ ਨਹੀਂ। ਘੱਟ ਉਮੀਦਾਂ ਇੱਕ ਵਜਾਹ, ਮੇਰੀ ਇੱਥੇ ਤਕਦੀਰ ਨਹੀਂ। ਰੋਜ਼ ਭੁੱਖੇ ਮਰ ਦੀ ਵਜਾਹਦ, ਦਿਲ ਸਕੂਨ … Read more

ਰੂੰਗਾਂ – ਮਿੰਨੀ ਕਹਾਣੀ

punjabi in ridkna Dudh

ਮਿੰਨੀ ਕਹਾਣੀ ਰੂੰਗਾਂ “ਮੈਂ ਕਿਹਾ ਜੀ ਬਜ਼ਾਰ ਗਏ ਤਾਂ ਆਪਣੇ ਕਾਕੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਲੈ ਆਇਓ, ਅੱਜ ਸਕੂਲੇ ਨੀ ਸੀ ਜਾਂਦਾ, ਕਹਿੰਦਾ ਚੀਜੀ ਖਾਣੀ ਆ, ਮੇਰੇ ਕੋਲ ਪੈਸੇ ਹੈ ਨੀ ਸੀ। ਰੋਂਦਾ ਰੋਂਦਾ ਉਵੇਂ ਹੀ ਤੁਰ ਗਿਆ। ਨਹੀਂ ਤਾਂ ਆ ਕੇ ਫੇਰ ਲਿਟੂਗਾ”। ਬਜ਼ਾਰ ਜਾਣ ਲਈ ਤਿਆਰ ਹੋਏ ਮੰਗਲ ਨੂੰ ਉਸ ਦੀ … Read more

ਸਿਤਾਰਾ ਲੱਭੀਏ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਦੜ ਵੱਟ ਰੇ ਮਨਾ ਹੁਣ ਕੋਈ ਹੋਰ ਦੁਆਰਾ ਲੱਭੀਏ ਰਹਿੰਦੇ ਜੀਵਨ ਸਫ਼ਰ ਲਈ ਹੁਣ ਕੋਈ ਹੋਰ ਸਹਾਰਾ ਲੱਭੀਏ ਲੱਭੀਏ ਉਹ ਥਾਂ ਜਿੱਥੇ ਰਹਿੰਦੇ ਖੁਆਬ ਹੋ ਜਾਵਣ ਪੂਰੇ ਕੁਝ ਕੁ ਯਾਦਾਂ ਵੰਡ ਲਾਈਏ ਕੋਈ ਰਾਹ ਪਿਆਰਾ ਲੱਭੀਏ ਹੁਣ ਫੇਰ ਤੋਂ ਦੋੜਨ ਨੂੰ ਦਿੱਲ ਕਰਦਾ ਹੈ ਮੇਰਾ ਠਿੱਲ ਕੇ ਕਿਸ਼ਤੀ ਵਿੱਚ ਕੋਈ ਹੋਰ ਕਿਨਾਰਾ ਲੱਭੀਏ ਗੁੰਮੇ ਰਸਤੇ … Read more