ਖ਼ੁਹਾਂ ਉੱਤੇ

Punjabi pind

  ਆਓ ਕੁੱਝ ਰੰਗ ਭਰੀਏ ਝੋਪੜੀਆਂ ਦੀਆਂ ਬਰੂਹਾਂ ਉੱਤੇ   ਕੰਡਿਆਲੇ ਰਾਹਾਂ ਤੇ ਪੱਬ ਧਰੀਏ ਤੇ ਸੁੰਨਮ ਸੁੰਨੀਆਂ ਜੂਹਾਂ ਉੱਤੇ   ਸੋਚੀਏ ਕੁੱਝ ਵੱਖਰੀ ਹੀ ਸੋਚ ਸੱਚੀਆਂ ਗੱਲਾਂ ਕਰ ਜਾਈਏ ਮੂਹਾਂ ਉੱਤੇ   ਪੱਤਝੜ ਵਿੱਚ ਕਦੇ ਸਾਥ ਨਾ ਛੱਡੀਏ ਕਰ ਜਾਈਏ ਕੁੱਝ ਅਹਿਸਾਨ ਮਨੁੱਖੀ ਰੂਹਾਂ ਉੱਤੇ   ਕਿਸੇ ਨਾਲ ਨਾ ਕਦੇ ਧਰੋ ਕਮਾਈਐ ਕੁੱਝ ਪੁੰਨ … Read more