ਬਚਾ ਲਿਆ ਮਾਂ

dhiyan-karma-waliyan/

  ਤੇਰੀ ਕੁੱਖ ਵਿੱਚੋਂ ਸਕੂਨ ਸੀ ਮਾਏ, ਤੂੰ ਦੁੱਖ ਝੱਲਿਆ ਮੈ ਚੁੱਪ ਸੀ ਮਾਏ। ਮੁਕਾਵਣ ਬਾਰੇ ਸੋਚਿਆ ਜਿੰਨੇ ਵੀ, ਤੂੰ ਪਿੱਛੇ ਨਾ ਹੱਟੀ ਮੈ ਖੁਸ਼ ਸੀ ਮਾਏ।   ਜੱਗ ਦੇਖਣ ਲਈ ਮੈ ਬੇਤਾਬ ਹੋਈ, ਤੈਨੂੰ ਪਤਾ ਵੀ ਲੱਗਿਆ ਮੈ ਸੀ ਮਾਏ। ਇੱਕ ਇੱਕ ਪਲ਼ ਸਾਂਭ ਤੂੰ ਰੱਖਿਆ, ਜਦੋਂ ਮਿਲੀ ਜਿੰਦਗੀ ਸਾਹ ਸੀ ਮਾਏ।   ਧੀ … Read more

ਧੀਆਂ

doughter My

  ਇਹ ਧੀਆ ਨੇ ਰੱਬ ਦੀਆ ਦਾਤਾ ਡਾਢੇ ਦੀਆ ਸੋਹਣੀਆ ਸੌਗਾਤਾਂ ਪੁੱਤ ਚਾਹੇ ਪੁੱਛੇ ਚਾਹੇ ਨਾ ਪੁੱਛੇ ਇਹ ਮਾਂ ਬਾਪ ਦੀਆਂ ਲੈਂਦੀਆ ਨੇ ਬਾਤਾਂ ਆਖ਼ਰੀ ਸਾਹਾਂ ਤੀਕ ਨਿਭਾਓਦੀਆ ਨੇ ਰਿਸ਼ਤੇ ਜਾਣ ਪਰਮੇਸ਼ਰ ਦੀਆਂ ਸੌਗਾਤਾਂ ਇਹ ਧੀਆ ਨੇ ਰੱਬ ਦੀਆ ਦਾਤਾ ਡਾਢੇ ਦੀਆ ਸੋਹਣੀਆ ਸ਼ੋਗਾਤਾ ਬਾਪੂ ਹੋਵੇ ਚਾਹੇ ਹੋਵੇ ਵੀਰ ਜੱਦ ਤੱਕ ਘਰ ਨੀ ਮੁੜਦੇ ਖੜੀਆ … Read more