ਧੀਆਂ

4.9/5 - (41 votes)

 

ਇਹ ਧੀਆ ਨੇ ਰੱਬ ਦੀਆ ਦਾਤਾ

ਡਾਢੇ ਦੀਆ ਸੋਹਣੀਆ ਸੌਗਾਤਾਂ

ਪੁੱਤ ਚਾਹੇ ਪੁੱਛੇ ਚਾਹੇ ਨਾ ਪੁੱਛੇ

ਇਹ ਮਾਂ ਬਾਪ ਦੀਆਂ ਲੈਂਦੀਆ ਨੇ ਬਾਤਾਂ

ਆਖ਼ਰੀ ਸਾਹਾਂ ਤੀਕ ਨਿਭਾਓਦੀਆ ਨੇ ਰਿਸ਼ਤੇ

ਜਾਣ ਪਰਮੇਸ਼ਰ ਦੀਆਂ ਸੌਗਾਤਾਂ

ਇਹ ਧੀਆ ਨੇ ਰੱਬ ਦੀਆ ਦਾਤਾ

ਡਾਢੇ ਦੀਆ ਸੋਹਣੀਆ ਸ਼ੋਗਾਤਾ

ਬਾਪੂ ਹੋਵੇ ਚਾਹੇ ਹੋਵੇ ਵੀਰ ਜੱਦ ਤੱਕ ਘਰ ਨੀ ਮੁੜਦੇ

ਖੜੀਆ ਰਹਿਦੀਆ ਲੈ ਹਥੀ ਪਾਣੀ ਦੀਆ ਗਿਲਾਸਾ

ਜਦੋਂ ਮਰਜ਼ੀ ਆਵਾਜ਼ ਮਾਰੋ ਉੱਠ ਖਲੋਦੀਆ

ਚਾਹੇ ਹੋਵੇ ਦਿਨ ਚਾਹੇ ਪੋਹ ਮਾਘ ਦੀਆ ਰਾਤਾ

ਇਹ ਧੀਆ ਨੇ ਰੱਬ ਦੀਆ ਦਾਤਾ

ਡਾਢੇ ਦੀਆ ਸੋਹਣੀਆ ਸੌਗਾਤਾਂ

ਵੇ ਸੰਧੂਆ ਓਏ ਮੋਗੇ ਵਾਲਿਆ ਮੈਂ ਵਾਰੇ ਜਾਵਾ

ਜਿਸ ਨੇ ਹੈ ਸਾਨੂੰ ਦਿੱਤੀਆ ਦਾਤਾ

ਉਹ ਆਪ ਕਿੱਡਾ ਸੋਹਣਾ ਹੋਊ

ਜਿਸ ਨੇ ਦੁਨੀਆ ਦੇ ਭਲੇ ਲਈ ਭੇਜੀਆਂ ਨੇ ਇਹ ਕਰਾਮਾਤਾਂ

ਇਹ ਧੀਆ ਨੇ ਰੱਬ ਦੀਆ ਦਾਤਾ

ਡਾਢੇ ਦੀਆ ਸੋਹਣੀਆ ਸੌਗਾਤਾਂ

IMG 20220914 WA0046

✍️ ਸੰਧੂ ਮੋਗੇ ਵਾਲਾ

9417202960

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment