ਧੀਆ ਕਰਮਾ ਵਾਲੀਆਂ

dhiyan-karma-waliyan/

🧛‍♂ਧੀਆ ਕਰਮਾ ਵਾਲੀਆਂ 🧛‍♂ ਜੱਜ ਬਣ ਜਾਂਉੂਗੀ ਵਜ਼ੀਰ ਬਣ ਜਾਂਊਗੀ ਝਾਂਸੀ ਵਾਲੀ ਰਾਣੀ ਤਸਵੀਰ ਬਣ ਜਾਂਊਗੀ ਸਰਹੱਦਾਂ ਉਤੇ ਜਾਕੇ ਜਦੋਂ ਜਿਤੀਆਂ ਲੜਾਈਆਂ ਮਾਂ ਵੇਖੀ ਤੇਰੇ ਪਿੰਡ ਦੀਆਂ ਹੋਣੀਆੰ ਝੜਾਈਆਂ ਮਾਂ’ ਅਸੀ ਤੇਰੇ ਦਿਲ ਦੀਆਂ ਗਹਿਣਾ ਮਾਏ ਮੇਰੀਏ ਆਪਾਂ ਇਹ ਸਮਾਜ ਤੋਂ ਕੀ ਲੈਣਾ ਮਾਏ ਮੇਰੀਏ ਸਕੂਲਾਂ ਵਿੱਚ ਟੌਪ ਜ਼ਾਕੇ ਕੀਤੀਆਂ ਪੜਾਈਆਂ ਮਾੰ ਵੇਖੀ ਤੇਰੇ ਪਿੰਡ … Read more

ਚਿੜੀ ਤੇ ਪਿੱਪਲ – ਲੋਕ ਕਹਾਣੀ

IMG 20230807 WA0005 jpg

ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿੱਪਲਾ-ਪਿੱਪਲਾ, ਦਾਣਾ ਦੇ।” ਪਿੱਪਲ ਬੋਲਿਆ, “ਨਹੀਂ ਦਿੰਦਾ।” ਪਿੱਪਲ ਦਾਣਾ ਦੇਵੇ … Read more