ਰਾਵਣ

5/5 - (1 vote)

ਰਾਵਣ
ਰਾਵਣ ਨੂੰ ਜਲਾਉਣ
ਤੋਂ ਪਹਿਲਾਂ ਆਪਣੇ

ਅੰਦਰਲੇ ਰਾਵਣ
ਨੂੰ ਜਲਾਓ

ਰਾਵਣ ਨੇ ਤਾਂ ਅੰਤ ਵੇਲੇ
ਰਾਮ ਨੂੰ ਪਾ ਕੇ ਮੁਕਤੀ
ਪਾ ਲਈ ਸੀ

ਫੇਰ ਵੀ ਹਰ ਵਰ੍ਹੇ ਸਜਾ ਭੁਗਤਨ ਲਈ
ਆ ਜਾਂਦਾ ਹੈ

ਜੇਕਰ ਤੁਸੀਂ ਆਪਣੇ
ਅੰਦਰਲੇ ਰਾਵਣ ਨਾ ਮਾਰਿਆ ਤਾਂ.
ਨਾ ਤੁਹਾਨੂੰ ਮੁਕਤੀ ਮਿਲਣੀ ਹੈ ਅਤੇ ਨਾ ਰਾਮ….
ਜਦੋ ਢੱਲ ਜਾਣੀ
ਜਿੰਦਗੀ ਦੀ ਸ਼ਾਮ….. .

ਰਾਵਣ( ਤਪੀਆ )

Leave a Comment