ਪਾਣੀ

5/5 - (19 votes)

ਪਾਣੀ ਰੰਗ ਹੀਣ
ਹੋਣ ਦੇ ਬਾਵਜੂਦ
ਕਈਆਂ ਦੀ ਜਿੰਦਗੀ
ਰੰਗੀਨ

ਅਤੇ ਕਈਆਂ ਦੀ ਗ਼ਮਗੀਨ
ਬਣਾ ਕੇ
ਫੇਰ ਵੀ ਆਪ
ਸਾਫ਼ ਤੇ ਸਵੱਛ
ਹੋ ਸੱਕਦਾ ਹੈ.

ਜਿਸ ਦਾ ਹੋਰ
ਕੋਈ ਦੂਜਾ ਬਦਲ
ਨਹੀਂ ਹੋ ਸੱਕਦਾ

Pani
(ਤਪੀਆ )

Leave a Comment