ਦੋ ਉਮਰਾਂ
ਦੋ ਉਮਰਾਂ ਦੋਸਤੀ ਦਿਲੋਂ ਦਿਲ ਨਿਵਾਈਆਂਵਿਸ਼ਵਾਸ਼ ਪਿਆ ਖਿਆਲ ਗਿਆਦੋ ਉਮਰਾਂ ਵੱਧ ਘੱਟ ਲਾਈਆਂਪਿਆਰ ਪਿਆ ਇਜਹਾਰ ਗਿਆ ਜਿੰਦਗੀ ਦੇ ਦੁੱਖੜੇ ਸੀ ਦਿਲਾਂ ‘ ਤੇਦਿਲ ਜਾਨ ਪਿਆ ਸੰਭਾਲ ਗਿਆਖੁਦ ਹੁਣ ਹੱਸ ਆਉਂਦਾ ਪਾ ਯਾਰਛੁਪਾ ਲਿਆ ਮੈ ਮਨ ਸੁਧਾਰ ਗਿਆ ਜਿੰਦਗੀ ਆਪ ਬੀਤੀ ਹੈ ਹਕੀਕੀਪਛਾਣ ਲਿਆ ਨਾ ਪਿਛਾਂਹ ਗਿਆਪੀੜ੍ਹਾਂ ਮਿਲਣ ਦਿਖਣ ਦੁਹਾਈਆਂਰਾਹ ਪਿਆ ਦੁੱਖੜੇ ਸਮਝਾ ਗਿਆ ਜਿੰਦਗੀ ਹੋਵਣ … Read more
ਰੋਜ਼ ਵੇਖਦਾ ਸਾਂ
ਰੋਜ਼ ਵੇਖਦਾ ਸਾਂ ਹੱਥ ਕਿਤਾਬੀ ਪੈੱਨ ਹੈ ਫੜ੍ਹਿਆ,ਮੁੜ ਉੱਠ ਕੇ ਉਸ ਕੋਲ਼ ਜਾ ਖੜ੍ਹਿਆ।ਦਰਦਾਂ ਦਾ ਮਨ ਮੈ ਵੀ ਪੜ੍ਹਿਆ,ਇੱਕ ਦੋ ਪੈੱਨ ਵਿੱਕ ਗਿਆ ਵਾਂ ਅੜਿਆ।ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ। ਸਬਕ ਪਿਆਰ ਦੁਨੀਆ ਹੀ ਸਿਖਾਵੇ,ਮਾਂ ਦਿਲ ਰੋਵੇ ਮੈਨੂੰ ਸਮਝ ਵੀ ਨਾ ਆਵੇ।ਉਮਰੇ ਨਿੱਕੀ ਜਿੰਦ ਮਾਂ ਦੀ ਢਿੱਡੀ,ਲਕੀਰਾਂ ਨਾ ਬਣੀਆਂ … Read more
ਕਰੀਬ
ਦਿਲ ਤੋਂ ਦੂਰ ਮੈ ਨਾ ਰਾਹੇ ਆਇਆ,ਖੁਦਾ ਮਨਜੂਰ ਕਿਸਮਤ ਲੇਖ ਰਚਾਇਆ।ਮੁਹੱਬਤ ਵੇਖੀ ਮੈ ਖੁਦ ਚੁੱਪ ਜਹੀ,ਦਿਲ ਦਾ ਕੀ ਦੋਸ਼ ਉਸ ਵੱਲ ਨਾ ਜਾਇਆ। ਫ਼ਿੱਕ ਨਹੀਂ ਸੀ ਮਹੁੱਬਤ ਅਣਜਾਣ,ਇਸ਼ਕ ਹਕੀਕੀ ਤੂੰ ਦਿਲੋਂ ਨਿਭਾਇਆ।ਵੇਖਦਾ ਰਿਹਾ ਮੈ ਵੱਲ ਹੋਰ ਗਈ,ਰੁੱਤਬਾ ਮੇਰਾ ਨਹੀਂ ਸੀ ਤੂੰ ਫ਼ਰਮਾਇਆ। ਕੋਲ਼ ਖ਼ਲੋ ਕੇ ਦਿਲ ਰੋਂਦੀ ਬੋਲੀ,ਦਿਲ ਮੇਰਾ ਤੇਰੇ ਦਿਲ ਤੱਕ ਹੀ ਆਇਆ।ਮੈ … Read more
ਛਾਂ ਨਾ ਰਹੀ
ਛਾਂ ਨਾ ਰਹੀ ਬੜਾ ਭਾਵੁਕ ਸਾਂ ਅੱਜ ਆਪਣੇ ਆਪ ਤੋਂ ਮੈ,ਮਨ ਬੜਾ ਉਦਾਸ ਦੁੱਖੀ ਹਾਂ ਮੈ ਨਾ ਸਮਝਾ ਸਕਿਆ।ਇੱਕ ਇੱਕ ਹੰਝੂ ਗੂੜ੍ਹੇ ਵਧੇ ਰਿਸ਼ਤੇ ਵਾਂਗਰਾਂ ਸੀ ਮੇਰੇ,ਕਿੰਝ ਵੱਡ ਸੁੱਟਿਆ ਯਾਰ ਮੇਰਾ ਮੈ ਨਾ ਬਚਾ ਸਕਿਆ। ਨਾ ਮੈ ਡਾਕੀ ਘੱਲ ਸਕਦਾ ਨਾ ਕੋਲ਼ ਖਤ ਲਿਖ ਹੋਵੇ,ਕੁਦਰਤ ਜਰੂਰ ਸੁਣਿਆ ਮੇਰੀ ਪਾਪੀ ਸੰਗ ਸੀ ਲਿਜਾ ਚੁੱਕਿਆ।ਗਹਿਰੇ ਅਨੁਭਵ ਲੋਕ … Read more
ਦਿਲੋਂ ਪਿਆਰ ਅੈ
ਦਿਲੋਂ ਪਿਆਰ ਅੈ,ਗੁੱਸੇ ਸਿਰ ਸਵਾਰ ਅੈ।ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਦਰਦ ਅੈ ਤਕਲੀਫ਼ ਅੈ,ਹਰ ਪੱਲ ਦੀ ਉਡੀਕ ਅੈ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਕਰ ਸਕਦੀ ਅੈ ਗਿਲਾ,ਸ਼ਿਕਵਾ ਮੇਰੇ ਉੱਤੇ ਤੂੰ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਕਦੇ ਸੋਚ ਗੁਆਚ,ਮੈ ਤੈਨੂੰ ਵੇਖਾਂ ਸਾਂ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।ਨਾ ਕਰ ਦਿਲੋਂ ਗਲਤੀ ਕੋਈ ਵੀ,ਮਾਫ਼ ਕਰਦੇ ਰੂਹ,ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉ।ਕਦੇ ਨਾ ਸਾਥ ਛੱਡ ਦੂਰ … Read more
ਦੂਜੇ ਰਾਹ
ਦੂਜੇ ਰਾਹ ਇੱਕ ਸੁਪਨੇ ਵਾਂਗ ਬਰਬਾਦ ਰਿਹਾ,ਕੋਈ ਕਹਿੰਦਾ ਸੁਪਨਾ ਸਾਰੀ ਰਾਤ ਰਿਹਾ।ਮੈ ਇਸ਼ਕ ਦੇ ਘਰ ਜਾ ਆਇਆ,ਉਸਦਾ ਹਰ ਵਾਰੀ ਮਜ਼ਾਕ ਰਿਹਾ। ਇਸ਼ਕੋਂ ਫਿੱਕੀ ਜਾਤ ਨਾ ਮਿੱਠੀ,ਅੰਦਰੋਂ ਅੰਦਰੀਂ ਪਿਆਰ ਪਿਆ।ਫ਼ਿਕਰ ਨਾ ਕਰ ਦੁੱਖ ਮੈ ਜੜਾਂਗੀ,ਲਫ਼ਜਾ ਨੂੰ ਸੁਣ ਦੱਸ ਕਿਉਂ ਸਾਰ ਪਿਆ। ਪਿਆਰ ਪਿਆ ਪਰ ਕੋਈ ਦਿਲ ਹੋਰ ਲਿਆ,ਛੱਡ ਮੁੱਖੜੇ ਦਿਲ ਨੂੰ ਸਕੂਨ ਜਿਹਾ।ਦਿਲ ਦੱਸੀ ਗਈ ਨਾ … Read more
ਮੁਸ਼ਕਿਲ ਅੈ ਸੰਭਲਣਾ
ਨੇੜ੍ਹ ਆਵਣ ਇਸ਼ਕ ਨਚਾਵਣਪਿਆ ਵਿਛੋੜਾ ਨਾ ਦੇਖਿਆ ਜਾਵੇ ਜੀਪਿਆਰ ਦੇ ਲੇਖ ਰੀਤ ਬਣਾਵਣਟੁੱਟਿਆ ਸਾਂ ਰਿਸ਼ਤਾ ਅੱਧ ਵਿਚਾਲੇ ਜੀ ਗੁਣ ਬਥੇਰੇ ਹਿੱਤ ਦਿਲ ਦੀ ਗੱਲਲਾਗੇ ਆਵਣ ਨਾ ਦਿੱਤਾ ਮੁਨਾਰੇ ਜੀਬਹੁਤੀ ਤਾਂਘ ਮਿਲਣ ਦੀ ਰੱਖੀਬੜਾ ਭਾਰੀ ਪਿਆ ਪਿਆਰ ਕੁਆਰੇ ਜੀ ਜਨਮਾਂ ਜਨਮਾਂ ਦਾ ਸਾਥ ਕਿਹਾਸਮੁੰਦਰ ਡੁੱਬੇ ਦਾ ਅਹਿਸਾਸ ਕਰਾਵੇ ਜੀਮੁੱਕ ਜਾਣੀ ਪਿਆਰ ਦੀ ਰੀਝ ਉਦੋਂਪਲ਼ ਦੋ ਪਲ਼ … Read more
ਕਰਦੀ ਕਦੋਂ ਦਾ ਇੰਤਜ਼ਾਰ
ਉਮਰਾਂ ਤੱਕ ਸਾਥ ਨਿਭਾਉ ਸੀ ਤੇਰਾਤੂੰ ਵਿਦੇਸ਼ਾ ਛੇਤੀ ਮੁੜ ਅਾ ਜਾ ਵੀਰਾਰੱਖੜੀ ਬੰਨ ਕੇ ਪੂਰੀ ਕਰੂੰ ਹਰਜੋਈਇੱਕ ਵਾਰੀ ਸ਼ਕਲ ਦਿਖਾ ਜਾ ਵੀਰਾ ਸੁਪਨੇ ਅਧੂਰੇ ਮੈਤੋਂ ਕਬੂਲ ਨਾ ਹੋਏਤੇਰੀ ਝਲਕਾਂ ਰੂਪ ਪਿਆਰਾ ਵੀਰਾਤਸੀਹੇ ਦਿੱਤੇ ਮੈਨੂੰ ਰਿਸ਼ਤੇਦਾਰਾਂ ਨੇਨਾ ਮੈ ਡਰੀ ਸੁੱਖ ਹੈ ਸਹਾਰਾ ਵੀਰਾ ਮੁੱਕ ਜਾਵਣ ਦੀ ਆਸ ਹੀ ਬੱਚਗੀਤੂੰ ਮਿਲਿਆ ਜਿੰਦ ਜਿੰਦਗੀ ਵੀਰਾਮਰਨਾ ਪਾਪ ਸਾਂ ਲੱਗਿਆ … Read more
ਨਿਰਾਲੀ ਕੌਮ
ਨਿਰਾਲੀ ਕੌਮ ਵਿੱਚ ਸੀਨੇ ਦਰਦ ਵੇ ਉੱਠਿਆ,ਹਾਕਮਾਂ ਨੇ ਲਹੂ ਵਹਿ ਸੁੱਟਿਆ।ਨਿਸ਼ਾਨ ਮਿਟਾਵਣ ਗੁਰ ਸਿੱਖ ਆਪਣੇ,ਗੁਰ ਗੋਬਿੰਦ ਸਿੰਘ ਚਾਰ ਲਾਲ ਨਾ ਝੁਕਿਆ। ਸਾਹਮਣਿਓਂ ਦਿਸ਼ਾ ਸੀ ਨਿਰਾਲੀ,ਸਿੱਖ ਕੌਮ ਦੇ ਨਾਮੀ ਗੁਰ ਗੋਬਿੰਦ ਨਾ ਲੁੱਕਿਆ।ਖੁਦ ਧਰਤ ਵੇਖ ਮੈਦਾਨ ਏ ਜੰਗ,ਵਿੱਚ ਸ਼ਹੀਦੀ ਅਜੀਤ ਤੇ ਜੁਝਾਰ ਨਾ ਮੁੱਕਿਆ। ਬੜੀ ਹਕੂਮਤ ਖਾਂ ਅਨੰਦਪੁਰ ਜਾ ਪੁੱਜੀ,ਛੋਟੇ ਸਾਹਿਬਜ਼ਾਦਿਆਂ ਤੋਂ ਗੁਰ ਕਾ ਰਾਹ ਵੇ … Read more