ਵਕ਼ਤੋਂ ਵਕ਼ਤੀ

ਮੇਰੇ ਜਜ਼ਬਾਤ 42

ਵਕ਼ਤੋਂ ਵਕ਼ਤੀ ਵਿੱਚ ਨਾ ਆਇਆ ਜੋ ਰਿਸ਼ਤਾ ਗੂੜ੍ਹਾ,ਜੁੜੇ ਪਿਆਰ ਦੇ ਸੂਏ ਝਬੋਏ ਵਿਸ਼ਵਾਸ਼ ਸੀ ਥੋੜ੍ਹਾ।ਹਕੀਕੀ ਰੂਪ ਅੈ ਮੈ ਦਿਲੋਂ ਕੀਤਾ,ਮਨ ਖੱਟ ਪਾਇਆ ਮੈ ਦਰਦ ‘ ਚ ਰੌਣਾ। ਨਾ ਮੈ ਇਸ਼ਕ ‘ ਚ ਪਾਇਆ ਚਾਂਦੀ ਹੱਥ ਸੋਨਾ,ਰੁਖੇ ਪਿਆਰ ਨੇ ਸਾਬਿਤ ਕੀਤਾ ਮੈ ਨਾ ਫ਼ਿਰ ਹੋਣਾ।ਇਸ਼ਕੋਂ ਇਸ਼ਕੀ ਬਾਤ ਜੋ ਮਿੱਠੀ,ਵਿੱਚ ਲਿਖਿਆ ਅੈ ਜਿੰਦਗੀ ਨਾ ਖੋਣਾ। ਅੈਵੇਂ ਦੂਰ ਹੱਥ ਬੰਨ੍ਹ ਦਿੱਤੇ ਜੇ ਜਾਂਦੇ,ਖੇਡ ਗੁੱਡੀਆਂ ਦਾ ਫ਼ੈਸਲਾ ਲਿਆ ਪਿਉ …

Read more

ਇੱਥੋਂ ਹੀ ਸੀ ਤੂੰ

ਮੇਰੇ ਜਜ਼ਬਾਤ 1

ਇੱਥੋਂ ਹੀ ਸੀ ਤੂੰ ਕਦੇ ਸਾਡੇ ਸ਼ੱਕ ਨੂੰ,ਦਫ਼ਾ ਕਰ ਗਈਇਸ਼ਕ ਦੇ ਵਿੱਚ ਅੈ,ਵਫ਼ਾ ਕਰ ਗਈਆਉਂਦਾ ਸੀ ਮੈ,ਖੁਆਬ ਦੇ ਵਿੱਚ ਨੀਰੀਤ ਕੀ ਬਦਲੀ,ਤੂੰ ਸਫ਼ਾ ਭਰ ਗਈ ਜਿੰਦਗੀ ਵਿੱਚ ਦੀ,ਰੋਣਾ ਦੀਖਿਆਲੰਘੇ ਇਸ਼ਕ ਦਾ,ਸੱਚੀ ਖੋਣਾ ਲਿਖਿਆਉੱਠ ਉੱਠ ਤੂੰ ਵੀ,ਨਾਮ ਸੀ ਜੱਪਦੀਨਿਭਾਈ ਨਾ ਕਿਉਂ,ਮੈ ਉਂਝ ਹੀ ਸਿਖਿਆ ਤੂੰ ਗਵਾਈ ਮਹੋਬਤ ਆਪਣੀਤਕਲੀਫ਼ ਦੇ ਵਿੱਚ ਮੈ,ਸੋਚ ਬਦਲ ਲਈਕਰਦਾ ਸੀ ਦਿਲੋਂ,ਤੂੰ ਨਾ ਸੁਣਿਆਲਿਖ ਕਿਤਾਬ ਮੈ ਸਾਂਭ ਕੇ ਰੱਖ ਲਈ ਪਾਇਆ ਸੀ ਕਦੇ,ਮੈ …

Read more

ਹੋਸ਼ ਨਹੀਂ ਸੀ

ਮੇਰੇ ਜਜ਼ਬਾਤ 6

ਹੋਸ਼ ਨਹੀਂ ਸੀ ਮੈਨੂੰ ਮੇਰੀ ਜਿੰਦਗੀ ਨੇ ਛੱਡ ਦਿੱਤਾ,ਮਿੱਠੀ ਲਫ਼ਜਾ ਦਾ ਇੱਕ ਰੂਪ ਸੀ।ਯਾਦ ਬਣ ਕਦੇ ਤੂੰ ਯਾਦ ਵੀ ਨਾ ਕੀਤਾ,ਲੱਗਦਾ ਤੈਨੂੰ ਪੈਸਿਆਂ ਦਾ ਹੀ ਸਰੂਰ ਸੀ। ਇਸ਼ਕ ਬਣ ਕੇ ਦਿਲ ਨੇੜ੍ਹੇ ਹੋ ਫਿੱਕਾ,ਮੇਰੀ ਕਿਸਮਤ ਹੱਥ ਬੰਨ੍ਹ ਜੋੜ ਸੀ।ਅਜੀਬ ਜਾ ਇਸ਼ਕ ਮੈ ਹਕੀਕੀ ਦਿਖਾਂ,ਨਾ ਪਾਇਆ ਪਿਆਰ ਨਾ ਹੋਸ਼ ਸੀ। ਤਾਅਨੇ ਕੱਸ ਗਏ ਦਿਲ ਯਾਰਾਨੇ ਧੱਸ ਗਏ,ਤੂੰ ਪਾਈ ਨਾ ਸੱਚੀ ਮਹੋਬਤ ਦਿਲ ਵਿੱਚ ਦੀ ਹੋਰ ਸੀ।ਕੋਮਲ …

Read more

ਠੇਸ ਪਹੁੰਚੀ

ਮੇਰੇ ਜਜ਼ਬਾਤ 2 1

ਠੇਸ ਪਹੁੰਚੀ ਕੀ ਮਿਲਿਆ ਜਿੰਦਗੀ ਦੇ ਰਾਹੀ ਚੱਲ ਕੇ,ਜਜਬਾਤ ਜੋੜੇ ਸੀ ਤੂੰ ਆਈ ਗਵਾਹੀ ਭਰ ਕੇ।ਹੰਝੂ ਸੁੱਕ ਜੇ ਗਏ ਨੇ ਬੇਵਫਾਈ ਜੜ੍ਹ ਕੇ,ਕਿਉਂ ਭਟਕੀ ਦੂਜੇ ਦੀ ਗੱਲ ਸਾਰੀ ਕਰ ਕੇ। ਸਾਥ ਨਿਭਾਵਣ ਦਾ ਪਤਾ ਨਹੀਂ,ਕਿਉਂ ਕਰਾਇਆ ਜਿੰਦਗੀ ਨੂੰ ਮੁੜ ਸਫ਼ਾਈ ਮਰ੍ਹ ਕੇ।ਰਤਾ ਪ੍ਰਵਾਹ ਨਾ ਕੀਤੀ ਦੁੱਖ ਮੈਨੂੰ ਵੀ,ਜਿੰਦਗੀ ਰੁੱਲ ਹੀ ਗਈ ਦੂਜੇ ਗੱਲ ਲੱਗ ਸੱਚਾਈ ਦੱਸ ਕੇ। ਵਕ਼ਤ ਵੱਲ ਨਹੀਂ ਸਿਰਫ਼ ਤੈਨੂੰ ਤੱਕਿਆ,ਪੀੜ੍ਹ ਸਹਿ ਥੱਲੇ …

Read more

ਸਬਰ ਰੱਖਣਾ ਸਿਖਾਇਆ

kavitaਕਵਿਤਾ ,ਕਵਿਤਾKavita,Kavita

ਮੁਸ਼ਕਲਾਂ ਵਿੱਚ ਨਾ ਸਾਥ ਤੂੰ ਛੱਡਿਆ, ਵਿੱਚ ਹਕੀਕੀ ਰੱਬ ਦਾ ਰੂਪ ਤੂੰ ਲੱਗਿਆ। ਤਨ ਮਨ ਧਨ ਦਾ ਫ਼ਰਕ ਤੂੰ ਦੱਸਿਆ, ਮਿਹਨਤ ਕੀਤੀ ਉਸ ਮੁਕਾਮ ਤੂੰ ਪਹੁੰਚਿਆ। ਤੇਰੇ ਪੁੱਤ ਨੇ ਤਾਂ ਸਿਰਫ਼ ਨਾਂ ਏ ਖੱਟਿਆ, ਉਮਰੇ ਤੇਰੀ ਦਾ ਬਾਪੂ ਖਿਆਲ ਦਿਲੋਂ ਰੱਖਿਆ। ਨਾ ਪੀੜ੍ਹ ਦਿੱਤੀ ਨਾ ਰੁਸਵਾ ਏ ਭੱਖਿਆ, ਬਾਪੂ ਜੀ ਤੇਰੀ ਯਾਦ ਵਿੱਚ ਮੈ ਨਾ ਅੱਕਿਆ। ਤੂੰ ਸਮਝਾਇਆ ਨਾ ਹਮਦਰਦ ਏ ਕੋਈ, ਮੁਸੀਬਤਾਂ ਤੋਂ ਹਟਾ …

Read more

ਸਮਾਂ ਉਡੀਕ ਨਹੀਂ ਕਰਦਾ

Time not wait for anyone

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ  ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ ਇਹ ਗੱਲ ਸੁਣੀ। ਸੋਚ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਿਆ …

Read more