ਮਰਨੇ ਆਏ

5/5 - (1 vote)

ਮਰਨੇ ਆਏ

ਚੜ੍ਹ ਰਹੇ ਸੀ ਜਵਾਨੀ ਜੰਗ,
ਕੀਤਾ ਆਪ ਬਣ ਗਏ ਥੰਮ।
ਦੁਸ਼ਮਣ ਵੰਗਾਰ ਨਾ ਪਾਈ ਕੋਈ ਮੰਗ,
ਸੁੱਖ ਦਾ ਘਰ ਰੱਬ ਅੰਗ ਸੰਗ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

ਚਿੱਠੀ ਦਾ ਲਿਖਿਆ ਨੌਕਰੀ ਚੱਲ,
ਖੁਸ਼ੀ ਦਾ ਮਿੱਥਿਆ ਵਾਅਦਾ ਮੱਲ।
ਨਾ ਜਿੰਦਗੀ ਸੁਗਾਤ ਦੇ ਵੱਲ,
ਸਬ ਏਕਾ ਨਿਭਿਆ ਹਰ ਵਕ਼ਤ ਸੰਭਲ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

ਪਾਈ ਸੀ ਦੂਰੀ ਜਨਮ ਦਿੱਤਾ ਸੀ,
ਉਸ ਜਾਨ ਦਾ ਪਿਤਾ ਨਾ ਦੇਖ ਸੱਕ।
ਰੋਂਦੀ ਹੋਈ ਪਿਆਰ ਦੇ ਕਦਮ ਸੀ,
ਕਦਮਾਂ ਦੀ ਧੂੜ ਨੂੰ ਕਰ ਪ੍ਰਣ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

ਕਾਫ਼ੀ ਦੇਰ ਹੰਝੂ ਵਹਾ ਰੋਇਆ,
ਯਾਦ ਤੇਰੀ ਨੇ ਦਿੱਤਾ ਅਲਫ਼।
ਤੂੰ ਤੇ ਜਿੰਦਗੀ ਸਾਂਭ ਰੱਖੀ ਮੇਰੀ,
ਉਸ ਜਿੰਦ ਨੂੰ ਮੇਰਾ ਸਲਾਮ ਅਖਿਰ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

ਇੱਕ ਪਾਸੇ ਦਾ ਦਿਖੇ ਜੱਗ ਸਾਰਾ,
ਤੂੰ ਵੱਲ ਆਪਣੇ ਤੋਂ ਰੋਟੀ ਘੱਲ।
ਜਗਤ ਮੁਨਾਰੇ ਢਾਹ ਲਾ ਦਿੱਤੀ,
ਗੁਰੂ ਗੋਬਿੰਦ ਸਾਹਿਬ ਤੋਂ ਕੋਈ ਨਾ ਛੱਲ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

ਨਿਭ ਜਾਂਦੀ ਜਿੰਦਗੀ ਫੌਜ਼ ਦੇ ਚਰਚੇ,
ਸਰਕਾਰ ਦੇ ਨਾਮ ਤਾਂ ਸਹੀ ਨਹੀਂ ਜੱਚ।
ਦੁੱਖ ਦੇ ਮੱਥੇ ਰੋਣ ਵਾਲੇ ਮਾਪੇ,
ਗੌਰਵ ਦੇ ਮਨਾਂ ਨੂੰ ਸਾਫ਼ ਦਿੰਦੇ ਨੇ ਦੱਸ।
ਕੀ ਕਹਿੰਦੇ ਜਾਣਬੁੱਝ ਮਰਨੇ ਆਏ,
ਸ਼ਹੀਦਾਂ ਦਾ ਕਾਫਿਲ ਹੈ ਮਲੰਗ।

Writer-Gaurav DhimAn

1 thought on “ਮਰਨੇ ਆਏ”

  1. I’m extremely inspired along with your writing skills
    and also with the structure on your blog. Is this a paid
    subject matter or did you customize it yourself? Anyway
    stay up the excellent high quality writing, it’s rare
    to look a great blog like this one today. Blaze AI!

    Reply

Leave a Comment