ਤੇਰੇ ਬਗ਼ੈਰ ਸਾਵਣ

love My

ਮੈਨੂੰ ਰਤਾ ਨਾ ਭਾਇਆ , ਤੇਰੇ ਬਗ਼ੈਰ ਸਾਵਣ । ਪਤਝੜ ਜਿਹਾ ਮਨਾਇਆ , ਤੇਰੇ ਬਗ਼ੈਰ ਸਾਵਣ । ਤੇਰੇ ਬਿਨਾ ਕੀ ਸਾਵਣ , ਸਾਵਣ ਹੈ ਤੂੰ ਮੇਰਾ , ਰੋ – ਰੋ ਅਸਾਂ ਲੰਘਾਇਆ , ਤੇਰੇ ਬਗ਼ੈਰ ਸਾਵਣ । ਤੂੰ ਕੋਲ ਸੈਂ ਤਾਂ ਸਾਵਣ , ਲਗਦਾ ਸੀ ਅਪਣਾ-ਅਪਣਾ , ਸੌਂਕਣ ਦੇ ਵਾਂਗ ਆਇਆ , ਤੇਰੇ ਬਗ਼ੈਰ ਸਾਵਣ … Read more

MERA KAL

punjabi song, song, punjabi song download,

ਕੱਲ੍ਹ ਜਿੰਦਗੀ ਨੂੰ ਸਹੀ ਨਜ਼ਿਰੀਏ, ਕੋਈ ਨਾ ਵੇਖ ਸਕਿਆ। ਜਦੋਂ ਵੀ ਵਕ਼ਤ ਪੁੱਛਦਾ ਰਿਹਾ, ਉਸ ਵਕ਼ਤ ਇਨਸਾਨ ਦੂਰ ਲੰਘਿਆ।   ਘੁੱਟ ਘੁੱਟ ਮਾਰ ਦਿੱਤਾ ਮੇਰੀ ਅਵਾਜ ਨੂੰ, ਜਿਸਦਾ ਸਿੱਟਾ ਅੱਜ ਵੀ ਨਾ ਕੱਢਿਆ। ਸ਼ੱਕ ਦਾ ਪਾਤਰ ਗਵਾਹ ਹੈ ਅੱਲਾਹ, ਮੇਰੀ ਕਿਸਮਤ ਦੀ ਚਾਬੀ ਛੁਡਾ ਭੱਜਿਆ।   ਰਤਾ ਪ੍ਰਵਾਹ ਕਿੰਨੀ ਕੁ ਹੁੰਦੀ, ਕਦੇ ਵਜਾਹ ਦੇ ਨਾਲ … Read more

ਕਿਉਂ ਮੁਕਾਵਣ ਡਏ ਓ

ਕਿਉਂ ਮੁਕਾਵਣ ਡਏ ਓ

ਕਿਉਂ ਮੁਕਾਵਣ ਡਏ ਓ ਅੱਧਾ ਸੁੱਖ ਰੁੱਖ ਸਾਨੂੰ ਦਿੱਤਾ, ਫ਼ਿਰ ਕਿਉਂ ਰੁਵਾਵਣ ਡਏ ਓ। ਗੋਦ ਰੁੱਖਾਂ ਦੀ ਟਾਹਣ ਹੇਠ, ਫ਼ਿਰ ਕਿਉਂ ਮੁਕਾਵਣ ਡਏ ਓ। ਜੰਮ ਪਲ਼ ਪੌਸ਼ਣ ਖੁਦ ਕੀਤਾ, ਫ਼ਿਰ ਕਿਉਂ ਉਜਾੜਨ ਡਏ ਓ। ਹੱਥ ਬੰਨ੍ਹ ਵੱਢ ਤੁਸਾਂ ਵੇ ਦਿੱਤਾ, ਫ਼ਿਰ ਕਿਉਂ ਉਗਾਵਣ ਡਏ ਓ। ਘਰ ਸਲਾਮਤ ਦੁੱਖ ਨਾ ਕੋਈ, ਫ਼ਿਰ ਕਿਉਂ ਸੁਣਾਵਣ ਡਏ ਓ। … Read more