ਪੰਜਾਬੀ ਕਹਾਣੀਆਂ
ਰਿਕਸ਼ਾ
ਰੋਪੜ ਜਿਲ੍ਹੇ ਦੇ ਬੇਲਾ ਚੌਕ ਦੀ ਗੱਲ ਹੈ।ਇੱਕ ਬਜੁਰਗ ਰਿਕਸ਼ਾ ਚਲਾਉਂਦਾ ਸੀ।ਇਹ ਗੱਲ ਕੁਝ ਨੌ ਮਹੀਨੇ ਹੀ ਪੁਰਾਣੀ ਹੈ।ਮੈ ਚੰਡੀਗੜ੍ਹ ਰਹਿੰਦਾ ਸੀ।ਮੈਨੂੰ ਗੱਡੀ ਦੀ ਕਾਗਜੀ ਕਾਰਵਾਈ ਲਈ ਰੋਪੜ ਆਣਾ ਸੀ।ਜਦੋਂ ਮੈ ਰੋਪੜ ਸ਼ਹਿਰ ਪਹੁੰਚਿਆ,ਤਾਂ ਮੇਰੀ ਨਜਰ ਇਕ ਬਜੁਰਗ ਤੇ ਪਈ ਸੀ।ਇਸ ਤੋ ਪਹਿਲਾਂ ਮੈ ਗੱਡੀ ਦੇ ਮਾਲਕ ਨੂੰ ਮਿਲਣਾ ਸੀ।ਮੈ ਮੋਬਾਈਲ ਨੰਬਰ ਕੱਢਿਆ ਤੇ ਕਾਲ … Read more
ਲਲਕਾਰ ਭਗਤ ਸਿੰਘ ਦੀ
ਖੂਨ ਦਹਾਕੇ ਡੁੱਲੇ ਲਹੂ ਦਾ ਛੱਪੜ ,ਮਿੱਟੀ ਹੜ੍ਹ ਵੇਖ ਊਧਮ ਜਾ ਖੜਕਾਉਂਦਾ।ਗੋਰਿਆ ਵੰਗਾਰ ਗੋਲੀ ਹਿੱਕ ਦਿੱਤੀ,ਭਗਤ ਕਰਤਾਰੇ ਸੁਖਦੇਵ ਦਾ ਨਾਂ ਆਉਂਦਾ । ਵੇਖ ਖੜ੍ਹ ਬਹੁਤੇ ਝੱਲਣੇ ਪਏ ਦੁੱਖ,ਗ਼ੁਲਾਮੀ ਛੱਡੋ ਭਗਤ ਲਲਕਾਰ ਹੈ ਲਾਉਂਦਾ ।ਰਤਾ ਪ੍ਰਵਾਹ ਕੀ ਗਹਿਣੇ ਹਿੱਤ ਕੀਤੀ,ਲਾਲਚ ਬੰਦੇਖੋਰੀ ਨੂੰ ਮਾਰ ਮਕਾਉਂਦਾ । ਤਕਲੀਫ਼ ਹੋ ਰਹੀ ਰੁੱਲਦੀ ਪੰਜਾਬੀਅਤ ,ਦੁੱਖਾਂ ਦਾ ਭਾਰ ਦਿਲ ਦਿਮਾਗ ਹਾਏ … Read more
ਕਿਰਦਾਰ ਹੁਣ ਉਹ ਨਾ ਰਿਹਾ
ਕਿਰਦਾਰ ਹੁਣ ਉਹ ਨਾ ਰਿਹਾ ਉੱਡਦਾ ਵਾਂ ਜਿੰਦਗੀ ਦੇ ਰਾਹਾਂ ਤੋਂ,ਕੀ ਰੁੱਤਬਾ ਅਾ ਦੱਸ ਉਸਦੀ ਬਾਹਾਂ ਤੋਂ।ਨਾ ਮੁੜ ਵੇਖ ਤੂੰ ਝਲਕ ਪਾਈ,ਭੱਟਕ ਸਾਂ ਉਹ ਗਏ ਹਾਂ ਮੇਰੇ ਸਾਹਾਂ ਤੋਂ। ਹੁੰਦੇ ਨਾ ਦੁੱਖ ਪੀੜ੍ਹ ਜੋ ਹੁੰਦੀ ਸੀ,ਮੁਕਾ ਚੁੱਕਾ ਹਾਂ ਡਰ ਆਪਣੇ ਖਿਆਲਾਂ ਤੋਂ।ਤੇਰੇ ਇੱਕ ਫ਼ੈਸਲੇ ਨੇ ਮੈਨੂੰ ਬਦਲਿਆ,ਮੈ ਰੋਕਿਆ ਵਾਂ ਪਰ ਤੂੰ ਨਾ ਰੁੱਕੀ ਮੇਰੇ ਅਲਫਾਜਾਂ … Read more
ਜਿੰਦਗੀ ਦੇ ਨਵੇਂ ਮੋੜ ਉੱਤੇ
ਨਵੇਂ ਮੋੜ ਉੱਤੇ ਤੁਰ ਪਏ ਜਿੰਦਗੀ ਦੇ ਨਵੇਂ ਮੋੜ ਉੱਤੇ,ਉਸਨੂੰ ਬਿਨ ਦੇਖੇ ‘ ਤੇ ਲੱਗੇ ਨਾ ਪਾਈ ਰੌਣਕ।ਕਮਜ਼ੋਰ ਨਾਮ ਦੇ ਹਿੱਸੇ ਬਣ ਮਿਟ ਗਏ,ਕਿੱਸਾ ਦੱਸ ਕੇ ਇੰਝ ਨਾ ਵਖਾਈ ਸਰੋਵਰ। ਹੱਥ ਮਹਿੰਦੀ ਮੈ ਨਾ ਸਮਝਿਆ ਉਸਨੂੰ,ਮਾਂ ਖ਼ਾਤਰ ਹੱਥ ਛੱਡ ਨਾ ਨਿਭਾਈ ਬਰੋਬਰ।ਰੂਹ ਕਤਲ ਕੀਤੀ ਪੀੜ੍ਹ ਨੂੰ ਤੂੰ ਦੇ ਕੇ,ਇੱਕ ਕਰ ਵਿਸ਼ਵਾਸ਼ ਦੂਜੀ ਜਹਿਰ ਨਾ ਪਿਆਈ … Read more
ਸਮਾਂ ਉਡੀਕ ਨਹੀਂ ਕਰਦਾ
ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ … Read more