ਪੰਜਾਬੀ ਕਵਿਤਾ
ਬਿਸਕੁਟਾਂ ਵਾਲਾ ਪੀਪਾ
ਨਾਨੀ ਮੇਰੀ ਬਿਸਕੁਟ ਲਿਆਈ, ਦੇਸੀ ਘਿਓ ਵਿੱਚ ਪਾਇਆ। ਮੈਥੋਂ ਚਾਅ ਨਾ ਜਾਵੇ ਚੁੱਕਿਆ, ਸੀ ਜਦੋਂ ਸਕੂਲੋਂ ਆਇਆ। ਆਉਣ ਸਾਰ ਬਸਤਾ ਰੱਖਿਆ, ਪੀਪੇ ਵੱਲ ਨੂੰ ਝਾਕਾਂ। ਅੰਦਰ ਮੇਰੀ ਨਾਨੀ ਬੈਠੀ ਸੀ, ਮੈਨੂੰ ਮਾਰੇ ਹਾਕਾਂ। ਜਦ ਮੈਂ ਵੇਖਿਆ ਨਾਨੀ ਵੱਲ ਨੂੰ, ਝੋਲ਼ਾ ਸੀ ਉਸ ਕੋਲੇ। ਫੇਰ ਮੈਨੂੰ ਡਰ ਵੀ ਕੀਹਦਾ, ਮੈ ਦੋਵੇਂ ਝੱਟ ਫਰੋਲੇ। ਮੰਮੀ ਨੇ ਮੇਰੀ … Read more
ਤੇਰੇ ਵਤਨਾਂ ਤੋਂ
ਤੇਰੇ ਵਤਨਾਂ ਤੋਂ ਆਈ ਠੰਡੀ ਵਾ। ਚੜ੍ਹ ਗਿਆ ਸਾਨੂੰ ਅੱਜ ਚਾਅ ਸਉਣ ਦੇ ਮਹੀਨੇ, ਫੇਰਾ ਪਾ। ਆ ਵੇ ਚੰਨਾ ਆ ਪਿੱਪਲ ਦੇ ਪੱਤਿਆਂ ਵੀ ਛੱਣ-ਛੱਣ ਲਾਈ। ਸਾਡੇ ਵਿੱਚ ਰੱਬ ਨੇ,ਪਾਈ ਕਿਉਂ ਜੁਦਾਈ। ਮੇਰੇ ਦਿਲ ਦਾ ਵੀ ਦੁੱਖ ਸੁਣ ਜਾ, ਆ ਵੇ ਚੰਨਾਂ ਆ, ਸਉਣ ਦੇ ਮਹੀਨੇ ਫੇਰਾ ਪਾ ਆ ਵੇ ਚੰਨਾਂ ਆ, ****** ਸਾਰੇ ਪਾਸੇ … Read more
ਡੁੱਬਦਾ ਪੰਜਾਬ
ਡੁੱਬਦਾ ਪੰਜਾਬ ਹਰਿਆਣਾ ਆਖੇ ਪਾਣੀ ਦਿਓ, ਕੀ ਮੇਰਾ ਕੋਈ ਹੱਕ ਨਹੀਂ। ਰਾਜਸਥਾਨ ਨਹਿਰਾਂ ਜਾਂਦੀਆਂ, ਉਹ ਕਹਿੰਦਾ ਮੈਂ ਵੱਖ ਨਹੀਂ। ਹਿਮਾਚਲ ਆਖੇ ਪਾਣੀ ਸਾਡਾ, ਮਿਲਦਾ ਮੈਨੂੰ ਕੱਖ ਨਹੀ। ਹੁਣ ਪਾਣੀ, ਝੱਲ ਨੀਂ ਹੁੰਦਾ, ਕਹਿੰਦੇ ਕੋਈ ਰੱਖ ਨਹੀਂ। ਊਂ ਪਾਣੀ ਵਿੱਚ ਹਿੱਸਾ ਸਾਡਾ, ਇਸ ਵਿੱਚ ਕੋਈ ਸ਼ੱਕ ਨਹੀਂ। ਅੱਜ ਪੰਜਾਬ ਡੁੱਬਦਾ ਜਾਂਦਾ, ਕੀ ਉਹਨਾਂ ਦੇ ਅੱਖ ਨਹੀਂ। … Read more
ਅੱਜ ਕੱਲ ਕੁੜੀਆ ਨੇ
ਕੁੱੜੀਆਂ ਦੀ ਮੱਤ ਗਈ ਹੈ ਮਾਰੀ ਭੁੱਲੀਆਂ ਲੈਂਣੀ ਸਿਰ ਉੱਤੇ ਫੁੱਲਕਾਰੀ ਵਾਲ਼ਾ ਦੀ ਪੋਨੀ ਕਰਾਤੀ ਅੱਜ ਕੱਲ੍ਹ ਕੁੜੀਆਂ ਨੇ ਸੰਗ ਸ਼ਰਮ ਹੀ ਲਾਹਤੀ ਅੱਜ ਕੱਲ੍ਹ ਕੁੜੀਆਂ ਨੇ। ਪੰਜਾਬੀ ਸ਼ੂਟ ਵੇਖ ਕੇ ਨੱਕ ਚੜ੍ਹਵਣ ਤੰਗ ਤੰਗ ਜਹਿਆਂ ਜ਼ੀਨਾਂ ਪਾਵਣ ਮਾਂ ਬਾਪ ਦੀ ਗੱਲ ਕੋਈ ਨਾ ਸੁਣਦੀ ਚਾਹੇ ਕਿੰਨਾ ਉਹ ਸਮਝਾਵਣ ਇੱਕੀਵੀਂ ਸਦੀ ਹੈ ਚੱਲਦੀ ਹੁਣ … Read more
ਰੁੱਖਾਂ ਦੀ ਸੰਭਾਲ
ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ, ਰੁੱਖਾਂ ਦੀ ਸੰਭਾਲ ਤੂੰ ਕਰ ਲੈ। ਰੁੱਖਾਂ ਬਿਨ ਹਵਾ ਦੂਸ਼ਿਤ ਹੋ ਜਾਣੀ, ਫੇਰ ਇਹ ਕਿਸੇ ਦੇ ਦਿਲ ਨੂੰ ਨਾ ਭਾਣੀ, ਉਦੋਂ ਤੱਕ ਬਹੁਤ ਦੇਰ ਹੋ ਜਾਣੀ, ਜਦ ਸਮਝ ਬੰਦੇ ਨੂੰ ਆਣੀ, ਆਪਣੀਆਂ ਆਦਤਾਂ ਦਾ ਸੁਧਾਰ ਤੂੰ ਕਰ ਲੈ, ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ, ਰੁੱਖਾਂ ਦੀ ਸੰਭਾਲ … Read more
ਮਾਂ ਤੋਂ ਬਗ਼ੈਰ ਦਿਲ ਨਾ ਲੱਗੇ
ਛੋਟੀ ਉਮਰ ਤੋਂ ਮੈਨੂੰ ਪਿਆਰ ਮਿਲਿਆ, ਦੁੱਖ ਤਕਲੀਫ਼ ਦੂਰ ਕਰ ਮਾਂ ਖ਼ਾਸ ਦਿਖਿਆ। ਵੀਰ ਦਾ ਸਾਥ ਹਰ ਪਲ਼ ਨਾਲ ਟਿਕਿਆ, ਬਾਪੂ ਜੀ ਦਾ ਧਿਆਨ ਮੈਤੋਂ ਨਾ ਬਾਹਰ ਖਿਲਿਆ। ਰਿਸ਼ਤਾ ਜਦੋਂ ਘਰ ਆਉਣ ਖੜ੍ਹ ਜਾਂਦਾ, ਮੈ ਕਦੇ ਉਸ ਰਿਸ਼ਤੇ ਵੱਲ ਜਾਣ ਦਾ ਨਾ ਸੋਚਿਆ। ਜਿੰਦਗੀ ਭਾਵੇਂ ਛੋਟੀ ਹੀ ਨਜਰ ਆਵੇ ਮੈਨੂੰ, ਮੇਰਾ ਵਿਸ਼ਵਾਸ਼ ਮੇਰੀ ਬੇਬੇ … Read more
ਯਾਰ ਭਰਾਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ ਮਿਲ ਜਾਂਦੇ ਯਾਰ ਭਰਾਵਾਂ ਵਰਗੇ ਨੰਗੀਆਂ ਧੁਪਾਂ ਵਿੱਚ ਵੀ ਨਾਲ਼ ਖੜ ਜਾਂਦੇ ਸੰਘਣੇ ਬੋਹੜ ਦੀਆਂ ਛਾਵਾਂ ਵਰਗੇ ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ ਕੁੱਝ ਤਾਂ ਮਿਲਦੇ ਅੱਤ ਸ਼ਰਮੀਲੇ ਕੁੱਝ ਮਨਚਲੇ ਸ਼ੋਖ ਅਦਾਵਾਂ ਵਰਗੇ ਚੰਦ ਕੁ ਮਿਲਦੇ ਜੋ ਪੱਥਰ ਦਿੱਲ ਹੁੰਦੇ ਕੁੱਝ ਮਿਲਦੇ ਕੱਚਿਆਂ … Read more