ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ

pexels jasmine carter 613321 scaled

ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ ਤੇ ਉੱਪਰ ਤੂੰ ਫੁੱਲ ਸਧਰਾਂ ਬਣ ਖਿੜਿਆ ਏ, ਮਾਰੂਥਲ ਧਰਤ ਵਰਗੀ ਹੋਈ ਪਈ ਰੂਹ ਤੇ ਤੂੰ ਮੀਂਹ ਬਣ ਵਰ੍ਹਿਆ ਏ, ਬੇਰੰਗ ਜਿਹੀ ਹੋ ਗਈ ਸੀ ਜ਼ਿੰਦਗੀ ਮੇਰੀ ਸਾਰੀ ਅੜਿਆ ਤੂੰ ਬਣ ਸੱਤਰੰਗੀ ਪੀਂਘ ਮੇਰੇ ਦਿਲ ਤੇ ਚੜ੍ਹਿਆ ਏ, ਦੁਆ ਕਰਦੀ ਐ ਰੂਹ ਹਰ ਵੇਲੇ ਹੁਣ ਇਹੀ ਤੇਰੇ ਰੰਗਾਂ … Read more

ਮਾਂ

ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

ਮਾਂ ਜਿਵੇਂ ਉੱਚਾ ਤੇ ਸੁੱਚਾ ਰੱਬ ਦਾ ਨਾਂ ਏ, ਤਿਵੇਂ ਜੱਗ ਤੇ ਲੋਕੋ ਸਾਡੀ ਸਭ ਦੀ ਇੱਕ ਮਾਂ ਏ, ਪੂਜਣ ਵਾਲੀ ਦੁਨੀਆਂ ਤੇ ਦੱਸੋ ਹੋਰ ਕਿਹੜੀ ਥਾਂ ਏ, ਕਿੱਕੜ ਵੰਡਦੀ ਬੜੇ ਕੰਢੇ ਤੇ ਕੌੜ ਏ, ਪੁੱਟ ਕੇ ਤਰੇਕ ਕਹਿੰਦੇ ਇਸ ਦੀ ਕੀ ਲੋੜ ਏ? ਸਭ ਰਿਸ਼ਤੇ ਪੱਤਿਆਂ ਵਰਗੇ ਨੇ, ਮੌਸਮ ਵਾਂਗ ਬਦਲਦੇ ਤੇ ਝੜਦੇ ਨੇ, … Read more

ਨਿੰਦਾ ਚੁਗਲੀ ਜਰੂਰੀ ਨਹੀਂ

dream My

ਨਿੰਦਾ ਚੁਗਲੀ ਜਰੂਰੀ ਨਹੀਂ ਦੁਨੀਆਂ ਦਾ ਸਤਿਕਾਰ ਜਰੂਰੀ, ਸਭਨਾਂ ਨਾਲ ਪਿਆਰ ਜਰੂਰੀ, ਜਰੂਰੀ ਨਹੀਂ ਕਰਨੀ ਨਿੰਦਾ ਚੁਗਲੀ ਕਿਸੇ ਦੀ ਬੰਦਿਆ! ਸੱਥਾਂ ਵਿਚ ਬੈਠਣਾਂ ਜਰੂਰੀ, *ਵਿਚਾਰ ਵਟਾਂਦਰਾ ਕਰਨਾਂ ਜਰੂਰੀ, ਜਰੂਰੀ ਨਹੀਂ ਕਰੋਧ ਕਰਨਾ,ਲਗਦਾ ਨਹੀਂ ਚੰਗਾ ਬੰਦਿਆ! ਰੀਸ ਕਰਨੀ ਬਹੁਤ ਜਰੂਰੀ, ਚੰਗੀ ਸੋਚ ਰੱਖਣੀ ਜਰੂਰੀ, ਜਰੂਰੀ ਨਹੀਂ ਝੂੰਗਾ ਚੌੜ ਕਰਾਕੇ ਜਲੂਸ ਕਢਾਉਣਾਂ ਬੰਦਿਆ! ਕਮਾਈ ਕਰਕੇ ਜਿਉਣਾਂ ਜਰੂਰੀ, … Read more

ਧੀਆ ਕਰਮਾ ਵਾਲੀਆਂ

dhiyan-karma-waliyan/

🧛‍♂ਧੀਆ ਕਰਮਾ ਵਾਲੀਆਂ 🧛‍♂ ਜੱਜ ਬਣ ਜਾਂਉੂਗੀ ਵਜ਼ੀਰ ਬਣ ਜਾਂਊਗੀ ਝਾਂਸੀ ਵਾਲੀ ਰਾਣੀ ਤਸਵੀਰ ਬਣ ਜਾਂਊਗੀ ਸਰਹੱਦਾਂ ਉਤੇ ਜਾਕੇ ਜਦੋਂ ਜਿਤੀਆਂ ਲੜਾਈਆਂ ਮਾਂ ਵੇਖੀ ਤੇਰੇ ਪਿੰਡ ਦੀਆਂ ਹੋਣੀਆੰ ਝੜਾਈਆਂ ਮਾਂ’ ਅਸੀ ਤੇਰੇ ਦਿਲ ਦੀਆਂ ਗਹਿਣਾ ਮਾਏ ਮੇਰੀਏ ਆਪਾਂ ਇਹ ਸਮਾਜ ਤੋਂ ਕੀ ਲੈਣਾ ਮਾਏ ਮੇਰੀਏ ਸਕੂਲਾਂ ਵਿੱਚ ਟੌਪ ਜ਼ਾਕੇ ਕੀਤੀਆਂ ਪੜਾਈਆਂ ਮਾੰ ਵੇਖੀ ਤੇਰੇ ਪਿੰਡ … Read more

ਸੱਚ ਦੇ ਪੈਰ ਵੱਢੇ

bhagat singh

ਸੱਚ ਦੇ ਪੈਰ ਵੱਢੇ ਹਾਕਮਾਂ ਨੇ ਤਾਂ ਬੜੀ ਅੱਤ ਚੁੱਕੀ, ਸਰਦਾਰ ਭਗਤ ਸਿਆਂ ਜਾ ਲੜ੍ਹਿਆ। ਗ਼ੁਲਾਮ ਬਣਾਉਣ ਦੇ ਸੁਪਨੇ ਜੋ ਸੀ, ਕੁਝ ਸਰਕਾਰਾਂ ਮਿਲ ਹੁਣ ਜਾ ਰਲਿਆ। ਗ਼ੁਲਾਮ ਨਹੀਓਂ ਨਾ ਝੁੱਕਣਾ ਅਸਿਓਂ, ਇੱਟ ਨਾ ਇੱਟ ਖੜ੍ਹਕਾ ਭਗਤ ਤੁਰਿਆ। ਰਾਜਗੁਰੂ ਸੁਖਦੇਵ ਦੇਸ਼ ਕੌਮ ਖਾਤਿਰ, ਗ਼ੁਲਾਮ ਬਣਾ ਰਹੇ ਗੋਰੇ ਨੂੰ ਜਾ ਭੁੰਨਿਆ। ਕੁਝ ਗ਼ਦਾਰ ਵੀ ਪੰਜਾਬੋਂ ਰੱਲ … Read more

ਜਦੋਂ ਮੈਂ ਮਰਾਂਗਾ

merejazbaat.in

ਜਦੋਂ ਮੈਂ, ਮਰਾਂਗਾ, ਪੱਥਰ ਵੀ ਰੋਣਗੇ। ਆਪਣਿਆਂ ਦਾ ਪਤਾ ਨੀਂ,  ਗ਼ੈਰ ਬਥੇਰੇ ਹੋਣਗੇ। ਸਫ਼ਰ ਜ਼ਿੰਦਗੀ ਦਾ ਮੁਕਾ ਕੇ, ਤੁਰ ਪੈਣਾ ਇੱਕ ਨਵੇਂ ਰਾਹ ’ਤੇ। ਜਿੱਥੇ ਹੁੰਦੀ ਰੋਜ਼ ਰਾਤ ਨਾ ਹੁੰਦੇ ਰੋਜ਼ ਸਵੇਰੇ, ਉੱਥੇ ਮੇਰੇ ਵਰਗੇ ਹੋਣ ਵੀ ਹੋਣਗੇ ਬਥੇਰੇ। ਲੱਗੇ ਹੋਣੇ ਸੱਚ ਦੇ ਦਰਬਾਰ ਜੋ ਤੇਰੇ, ਲੇਖਾ ਜੋਖਾ ਕਰਮਾਂ ਦਾ ਉਹ ਕਰਨਗੇ ਮੇਰੇ। ਵਹੀ ਪੜ੍ਹਕੇ … Read more

ਅੱਜ ਚੋਦਹ ਤਰੀਕ ਆ

ਅੱਜ ਚੋਦਹ ਤਰੀਕ ਆ

ਅੱਜ ਚੋਦਹ   ਅੱਜ ਚੋਦਹ ਤਰੀਕ ਆ, “ਅੰਬਰ” ਤੇਰਾ ਆਪਣਾ, ਬਾਕੀ ਸਭ ਤੇਰੇ ਸ਼ਰੀਕ ਆ, ਤੇਰੇ ਮੂੰਹ ’ਤੇ ਤੇਰੇ ਨੇ, ਮੇਰੇ ਮੂੰਹ ’ਤੇ ਮੇਰੇ ਨੇ, ਠੱਗਣ ਦੇ ਢੰਗ ਇਨ੍ਹਾਂ ਕੋਲ ਬਥੇਰੇ ਨੇ, ਆਸ਼ਕ ਝੂਠੇ ਸਭ ਜੋ ਤੇਰੇ ਨੇ, ਅਸੀਂ ਥੋੜ੍ਹੇ ਜਿਹੇ ਮਜ਼ਬੂਰ ਆ, ਰਹਿੰਦੇ ਭਾਵੇਂ ਥੋੜ੍ਹਾ ਦੂਰ ਆਂ, ਅਸੀਂ ਜੇਬੋਂ ਭਾਵੇਂ ਗਰੀਬ ਆਂ, ਦਿਲੋਂ ਬੜੇ … Read more

ਪੁੱਤ ਜੱਗ ਗੁਆਇਆ

1 ff9f1095f112968e1ec0aad70160228c jpg

ਹੀਰਾ ਸੀ ਮੇਰਾ ਪੁੱਤ ਮਾਂ ਰਹੀ ਬੋਲਦੀ, ਜਦੋਂ ਗਿਆ ਨਸ਼ੇ ਵੱਲ ਤਾਂ ਰਹਿੰਦੀ ਟੋਲਦੀ। ਉਹ ਵੀ ਨਾ ਜਾਣਦਾ ਸੀ ਜੱਗ ਹੋਣ ਦੀ, ਮੁੜਿਆ ਨਾ ਗਿਆ ਪੁੱਤ ਰੱਬ ਦੇ ਕੋਲ਼ ਹੀ।   ਥਾਂ ਨਾ ਦੱਸੀ ਕਿੱਥੇ ਜਾਂਦਾ ਰੋਜ਼ ਸੀ, ਆਪ ਤੰਗ ਹੋ ਮੈਨੂੰ ਤੜਫਾਉਂਦਾ ਉਹ ਸੀ। ਰੰਗ ਤੋਂ ਬੇਰੰਗ ਹੋਇਆ ਕੀ ਖੌਫ਼ ਸੀ, ਨਸ਼ਿਆਂ ਨੇ ਪੁੱਤ … Read more

ਰੱਖੜੀ

images 21 jpeg

ਰੱਖੜੀ ਤੰਦ ਧਾਗੇ ਦੀ, ਗੰਢ ਪਿਆਰ ਦੀ, ਤੰਦ ਧਾਗੇ ਦੀ, ਗੰਢ ਪਿਆਰ ਦੀ, ਰੱਖੜੀ ਉਹ ਜੋ, ਸਭ ਦੇ ਦਿਲਾਂ ਨੂੰ ਠਾਰਦੀ, ਚਾਵਾਂ ਨਾਲ ਭੈਣਾਂ ਵੀਰਾਂ ਕੋਲ ਜਾਵਣ, ਮਾਂ, ਪੁੱਤ, ਭੈਣ ਵਰਗਾ ਰਿਸ਼ਤਾ ਨਾ ਕੋਈ, ਸਭ ਰਿਸ਼ਤੇ ਫਿਕੇ ਪੈ ਜਾਂਦੇ, ਤੰਦ ਭੈਣ ਨੇ ਜਦ ਪਿਰੋਈ, ਰੱਜ-ਰੱਜ ਕੇ, ਹੱਸ-ਹੱਸ ਕੇ ਖੁਸ਼ੀ ਮਨਾਵਣ, ਚਾਵਾਂ ਨਾਲ ਭੈਣਾਂ ਵੀਰਾਂ ਕੋਲ … Read more

ਅੰਨ੍ਹੇ ਨੂੰ ਦਾਣਾ

IMG 20230814 WA0041 jpg

ਅੰਨ੍ਹੇ ਨੂੰ ਦਾਣਾ ਫ਼ਕੀਰ ਨਹੀਂ ਮੁਰੀਦ ਨਹੀਂ, ਦੁਨੀਆ ਦੀ ਮੈ ਭੀੜ੍ਹ ਨਹੀਂ। ਪੈਰੀ ਮਸਲ ਰੋਜ਼ ਮੈ ਜਾਂਦਾ, ਇੱਕ ਵਕ਼ਤ ਜਿੰਦਗੀ ਨਹੀਂ। ਆਪੋ ਆਪਣੇ ਕੰਮ ਨੇ ਰਾਜੀ, ਫ਼ਿਕਰ ਜੱਗ ਕਿਸੇ ਦੀ ਨਹੀਂ। ਰਤਾ ਪ੍ਰਵਾਹ ਜਿੰਦਗੀ ਬਾਜੀ, ਦਾਣਾ ਬਗ਼ੈਰ ਕੁਝ ਵੀ ਨਹੀਂ। ਘੱਟ ਉਮੀਦਾਂ ਇੱਕ ਵਜਾਹ, ਮੇਰੀ ਇੱਥੇ ਤਕਦੀਰ ਨਹੀਂ। ਰੋਜ਼ ਭੁੱਖੇ ਮਰ ਦੀ ਵਜਾਹਦ, ਦਿਲ ਸਕੂਨ … Read more