ਅੱਜ ਚੋਦਹ ਤਰੀਕ ਆ

3/5 - (3 votes)

ਅੱਜ ਚੋਦਹ

 

ਅੱਜ ਚੋਦਹ ਤਰੀਕ ਆ,

“ਅੰਬਰ” ਤੇਰਾ ਆਪਣਾ,

ਬਾਕੀ ਸਭ ਤੇਰੇ ਸ਼ਰੀਕ ਆ,

ਤੇਰੇ ਮੂੰਹ ’ਤੇ ਤੇਰੇ ਨੇ,

ਮੇਰੇ ਮੂੰਹ ’ਤੇ ਮੇਰੇ ਨੇ,

ਠੱਗਣ ਦੇ ਢੰਗ ਇਨ੍ਹਾਂ ਕੋਲ ਬਥੇਰੇ ਨੇ,

ਆਸ਼ਕ ਝੂਠੇ ਸਭ ਜੋ ਤੇਰੇ ਨੇ,

ਅਸੀਂ ਥੋੜ੍ਹੇ ਜਿਹੇ ਮਜ਼ਬੂਰ ਆ,

ਰਹਿੰਦੇ ਭਾਵੇਂ ਥੋੜ੍ਹਾ ਦੂਰ ਆਂ,

ਅਸੀਂ ਜੇਬੋਂ ਭਾਵੇਂ ਗਰੀਬ ਆਂ,

ਦਿਲੋਂ ਬੜੇ ਹੀ ਅਮੀਰ ਆਂ,

ਰੱਬ ਦੇ ਅਸੀਂ ਫ਼ਕੀਰ ਆਂ,

ਰੱਖਦੀ ਤੂੰ ਵੀ ਦਿਲ ਦੇ ਕਰੀਬ ਆਂ,

ਅੱਜ ਫ਼ਰਵਰੀ ਦੀ ਚੋਦਾਂ ਤਰੀਕ ਆ,

ਅੱਜ ਚੋਦਹ ਤਰੀਕਾ ਆ

ਅੱਜ ਚੋਦਹ ਤਰੀਕ ਆ।

Rab Da ghar
ਅੱਜ ਚੋਦਹ ਤਰੀਕ ਆ

ਜੇ.ਐਸ ਅੰਬਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment