ਪੈਂਡਾ

5/5 - (1 vote)

ਜੀਵਨ ਪੈਂਡਾ
ਉਹ ਨਹੀਂ ਹੁੰਦਾ
ਜੋ ਆਪਣੇ ਹੀ
ਸੁਆਰਥ ਲਈ
ਤਹਿ ਕੀਤਾ ਹੋਵੇ.
ਪੈਂਡਾ ਜੋ ਲੋਕ ਭਲਾਈ ਦੇ ਲਈ
ਪੁਲਾਂਗਾਂ ਪੁੱਟ ਗਿਆ
ਸਮਝੋ ਓਹੁ ਬੰਦਾ
ਫੇਰ
ਜਿੰਦਗੀ ਦੀਆਂ
ਬਹਾਰਾਂ ਲੁੱਟ ਗਿਆਪੈਂਡਾ

(ਤਪੀਆ )

Leave a Comment