ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ,
ਤੇਰਾ ਦੀਦਾਰ ਨਾ ਹੋਵੇ ਤਾਂ ਦਿਲ ਸੰਭਾਲਣਾ ਔਖਾ ਹੈ ,
ਜਦ ਤਕ ਕਰ ਨਾ ਦੇਵਾਂ ਸਜਦਾ ਤੈਨੂੰ ਮੇਰੇ ਮੁੱਹਬਤ ਦੇ ਖੁਦਾ,
ਮੇਰੇ ਦਿਲ ਨੂੰ ਚੈਨ ਮਿਲਣਾ ਬੜਾ ਹੀ ਔਖਾ ਹੈ,
ਰੂਹ ਦੀ ਤੜਫ਼ ਤੇਰੀ ਇੱਕ ਝਲਕ ਨਾਲ ਮਿੱਟ ਜਾਂਦੀ ਹੈ,
ਇਹ ਸਭ ਤੈਨੂੰ ਸੱਜਣਾ ਸਮਝਾਉਣਾ ਬੜਾ ਔਖਾ ਹੈ।
ਇਕੱਲੇ ਤੁਰਨ ਦੀ ਆਦਤ ਪਾ ਲਾ
ਮਿਤਰਾ
ਕਿਉਂਕਿ ਇਥੇ ਲੋਕ ਸਾਥ ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ ❤️
ਕਦੇ ਕਦੇ ਕਈ ਲੋਕ ਅਹਿਸਾਸ ਕਰਾ ਦਿੰਦੇ ਨੇ
ਕਿ ਤੁਸੀਂ ਏਨੇ ਵੀ ਖਾਸ ਹੈਨੀ ਜਿੰਨਾ ਸੋਚ ਦੇ ਹੋ
Good day to you 👍
ਰੂਹਦੀਪ ਰੂਹ