ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।
ਸਾਡੀ ਸੋਚ ਸਾਡੀ ਕਲਪਨਾ ਦੇ ਜਦੋਂ ਕੁਝ ਵਿਰੁੱਧ ਹੁੰਦਾ,, ਅੰਦਰ ਚੱਲ ਰਿਹਾ ਜਦੋਂ ਸਵਾਲਾਂ ਦਾ ਘਮਸਾਨ ਯੁੱਧ ਹੁੰਦਾ। ਬੋਲਣਾ ਪੈਂਦਾ ਉਦੋਂ ਜਦੋਂ ਪਾਣੀ ਸਿਰ ਤੋਂ ਚੜਦਾ,, ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ। ਹੱਦ ਤੋਂ ਵੱਧ ਕੀਤੇ ਸਬਰ ਸੰਤੋਖ ਦੇ ਜਦੋਂ ਬੰਨ੍ਹ ਟੁੱਟਦੇ,, ਉਮੀਦ ਵਿਸ਼ਵਾਸ ਨਾਲ ਭਰੇ ਭਰਾਏ ਜਦੋਂ ਮਨ ਟੁੱਟਦੇ। … Read more