ਗੱਲ ਦਿਲ ਦੀ-ik punjabi kavita

punjabi song, song, punjabi song download,

ਰੋਜ਼ ਪੀੜ੍ਹ ਸਹਿਣੀ ਅਾ ਮੈ ਦਿਲ ਦੀ ਗੱਲ ਦਿਲ ਰੱਖ ਦਿੰਦੀ ਅਾ ਮੈ ਹੰਝੂ ਭਰ ਆਉਂਦੇ ਜਦੋਂ ਓ ਕਰਦਾ ਅਾ ਜਿੰਦਗੀ ਦੀ ਇਸ ਰੀਤ ਵਿੱਚ ਕੁਝ ਪੜ੍ਹ ਲੈਣੀ ਆ ਮੈ ਕੋਈ ਕਰਦਾ ਨਹੀਂ ਹੁੰਦਾ ਵਿਸ਼ਵਾਸ਼ ਦਿਲੋਂ ਅਕਸਰ ਪੀੜ੍ਹ ਸਹਿੰਦੀ ਹੋਈ ਵੀ ਚੁੱਪ ਰਹਿਣੀ ਅਾ ਮੈ ਖੁਦਗਰਜ ਬਹੁਤੇ ਬਹੁਤਾ ਯਾਦ ਨਹੀਂ ਕਰਦੇ ਉਸ ਖੁਦਾ ਤੋਂ ਖ਼ੈਰ … Read more

ਸਮਾਂ ਉਡੀਕ ਨਹੀਂ ਕਰਦਾ

Time not wait for anyone

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ  ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ … Read more