ਬਹਿਰੂਪੀ ਰੰਗ

punjabi song, song, punjabi song download,

ਵਿਸ਼ਵਾਸ਼ ਬਣੀ ਜਿੰਦਗੀ ਦਾ ਗਹਿਣਾ ਕੋਈ ਚੁੱਪ ਰਹਿੰਦਾ ਕਿਸੇ ਦਾ ਸਹਿਣਾ ਮੰਜਿਲ ਉੱਤਾਹ ਸਬਕ ਮਿੱਥ ਰਹਿਣਾ ਰਤਾ ਪ੍ਰਵਾਹ ਮੁੱਕ ਜਿੰਦਗੀ ਨਾ ਬਹਿਣਾ ਦੌਲਤ ਲਪੇਟ ਗ਼ਰੀਬ ਸੁੱਖ ਹਥੈਣਾ ਕੋਈ ਜਿੰਦਗੀ ਉਜਾੜ ਸਹੀ ਦੁੱਖ ਕਹਿਣਾ ਰੋਟੀ ਕੱਪੜਾ ਮਕਾਨ ਡੁੱਲ ਦਿੱਖ ਪਹਿਣਾ ਇੱਥੇ ਸਬ ਕਰਜਦਾਰ ਮੁੱਲ ਵਿੱਕ ਲਹਿਣਾ ਆਸ ਬੁਰੱਕੀ ਦੀ ਆਪ ਮਿਲੇ ਨਾ ਜਿਹੜਾ ਰੁੱਲ ਖਿੰਡ ਜਾਂਦੇ … Read more

ਕੁਦਰਤ ਰੰਗ ਬੰਨ੍ਹਿਆ

punjabi song, song, punjabi song download,

ਕੁਦਰਤ ਰੰਗ ਬੰਨ੍ਹਿਆ ਨਿਯਮ ਅੈ ਕੁਦਰਤ ਦਾ, ਰੰਗ ਬੰਨ੍ਹਿਆ ਰੰਗ ਬਰੰਗੇ ਫੁੱਲਾਂ। ਜਿੰਦਗੀ ਅਧੂਰੀ ਕਾਫ਼ੀ, ਇਸ ਬਿਨ ਕੋਈ ਨਾ ਜਿਊਂਦਾ। ਫ਼ੈਸਲਾ ਹਰ ਇੱਕ ਦਾ, ਜਿੱਥੇ ਕੋਈ ਨਾ ਕੋਈ ਕੁਦਰਤ ਤੜਫਾਉਂਦਾ। ਰਤਾ ਦੁੱਖ ਹਿਰਦੈ ਮਨ ਭਰ ਆਉਂਦੈ, ਜਿੰਦਗੀ ਖੇਡ ਸਮਝ ਖੁਦ ਹੰਕਾਰੀ ਪਾਉਂਦਾ। ਸਵਾਲ ਇੱਥੇ ਇੱਕ ਨਾ ਕੋਈ, ਜਦੋਂ ਰੁੱਖ ਬੂਟੇ ਲਗਾਏ ‘ ਤੇ ਵੀ ਕਟਵਾਉਂਦਾ। … Read more