ਰਤਾ ਰੁੱਕ ਜਾਂਦਾ
ਹਰ ਕੋਈ ਜਿੰਦਗੀ ਕੁਝ ਇੰਝ ਬਿਤਾਉਂਦਾ ਹੈ ਜਿਵੇਂ ਵਕ਼ਤ ਨਾਲ ਜਿਊਂਦਾ ਹੈ। ਕਦੇ ਕਦਰ ਵੱਡੇ ਬਜੁਰਗਾਂ ਦੀ ਆਪ ਕੀਤੀ ਜਾਂਦੀ ਸੀ ਅੱਜ ਉਸਨੂੰ ਵੀ ਮਾਰ ਮਕਾਉਂਦਾ ਹੈ। ਵਿਕਾਊ ਹੋ ਗਈ ਜਮੀਨ ਲੱਖਾਂ ਦੀ,ਹਰ ਕੋਈ ਪੈਸਾ ਪੈਸਾ ਮੰਗ ਖਾਣਾ ਚਾਉਂਦਾ ਹੈ। ਕੁਝ ਵਿਤਕਰੇ ਨਹੀਂ ਸਾਂਭ ਸਕਦੇ ਅਸੀ ਕਿਉਂਕਿ ਜਿੰਦਗੀਂ ਬਥੇਰੀ ਅਾ ਪਰ ਕੋਈ ਪੁੱਛੇ ਕਿਹੜੀ ਅਾ,ਜਿੱਥੇ … Read more