ਠੇਸ ਪਹੁੰਚੀ
ਠੇਸ ਪਹੁੰਚੀ ਕੀ ਮਿਲਿਆ ਜਿੰਦਗੀ ਦੇ ਰਾਹੀ ਚੱਲ ਕੇ,ਜਜਬਾਤ ਜੋੜੇ ਸੀ ਤੂੰ ਆਈ ਗਵਾਹੀ ਭਰ ਕੇ।ਹੰਝੂ ਸੁੱਕ ਜੇ ਗਏ ਨੇ ਬੇਵਫਾਈ ਜੜ੍ਹ ਕੇ,ਕਿਉਂ ਭਟਕੀ ਦੂਜੇ ਦੀ ਗੱਲ ਸਾਰੀ ਕਰ ਕੇ। ਸਾਥ ਨਿਭਾਵਣ ਦਾ ਪਤਾ ਨਹੀਂ,ਕਿਉਂ ਕਰਾਇਆ ਜਿੰਦਗੀ ਨੂੰ ਮੁੜ ਸਫ਼ਾਈ ਮਰ੍ਹ ਕੇ।ਰਤਾ ਪ੍ਰਵਾਹ ਨਾ ਕੀਤੀ ਦੁੱਖ ਮੈਨੂੰ ਵੀ,ਜਿੰਦਗੀ ਰੁੱਲ ਹੀ ਗਈ ਦੂਜੇ ਗੱਲ ਲੱਗ ਸੱਚਾਈ … Read more