ਪਿੰਜਰੇ ਪਿਆ ਤੋਤਾ
ਪਿੰਜਰੇ ਪਿਆ ਇੱਕ ਤੋਤਾ ਆਖੇ, ਡਾਢਾ ਮੈ ਦੁਖਿਆਰਾ। ਸੀ ਬਾਗ਼ੀ ਮੇਰਾ ਰੈਣ ਬਸੇਰਾ, ਅੱਜ ਬਣ ਬੈਠਾ ਵਿਚਾਰਾ। ਲੰਘਦੇ ਉੱਪਰ ਦੀ ਜਦ ਪੰਛੀ, ਮੈਨੂੰ ਨਜ਼ਰੀਂ ਆਉਂਦੇ। ਉੱਡਣ ਨੂੰ ਮੇਰਾ ਜੀ ਕਰਦੈ, ਜਦ ਉਹ ਚਹਿਚਹਾਉਂਦੇ। ਦਿਲ ਦੀਆਂ, ਦਿਲ ਵਿੱਚ ਰਹੀਆਂ, ਹੋਇਆ ਘੁੱਪ ਹਨੇਰਾ। ਪਾ ਚੋਗਾ ਮੈਨੂੰ ਫੜ ਲਿਆਂਦਾ, ਸਭ ਕੁਝ ਲੁੱਟਿਆ ਮੇਰਾ। ਗਈ ਅਜ਼ਾਦੀ ਮਿਲੀ ਗ਼ੁਲਾਮੀ, ਬਸ … Read more