ਸਿਤਾਰਾ ਲੱਭੀਏ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਦੜ ਵੱਟ ਰੇ ਮਨਾ ਹੁਣ ਕੋਈ ਹੋਰ ਦੁਆਰਾ ਲੱਭੀਏ ਰਹਿੰਦੇ ਜੀਵਨ ਸਫ਼ਰ ਲਈ ਹੁਣ ਕੋਈ ਹੋਰ ਸਹਾਰਾ ਲੱਭੀਏ ਲੱਭੀਏ ਉਹ ਥਾਂ ਜਿੱਥੇ ਰਹਿੰਦੇ ਖੁਆਬ ਹੋ ਜਾਵਣ ਪੂਰੇ ਕੁਝ ਕੁ ਯਾਦਾਂ ਵੰਡ ਲਾਈਏ ਕੋਈ ਰਾਹ ਪਿਆਰਾ ਲੱਭੀਏ ਹੁਣ ਫੇਰ ਤੋਂ ਦੋੜਨ ਨੂੰ ਦਿੱਲ ਕਰਦਾ ਹੈ ਮੇਰਾ ਠਿੱਲ ਕੇ ਕਿਸ਼ਤੀ ਵਿੱਚ ਕੋਈ ਹੋਰ ਕਿਨਾਰਾ ਲੱਭੀਏ ਗੁੰਮੇ ਰਸਤੇ … Read more