ਜਦੋਂ ਪਾਣੀ ਬੋਲ ਪਿਆ
ਜਦੋਂ ਪਾਣੀ ਬੋਲ ਪਿਆ **************** ਜਦੋ ਓਹਨੇ ਘੜੇ ਦੇ ਪਾਣੀ ਨੂੰ ਪੀਣ ਲਈ ਹੱਥ ਲਾਇਆ ਤਾਂ ਘੜੇ ਦੇ ਪਾਣੀ ਚੋਂ ਅਵਾਜ ਆਈ ਕੌਣ ਹੈ ਤੂੰ ਸਵਰਨ ਜਾਤੀ ਦਾ ਹੈਂ ਜਾ ਅਛੂਤ ਉਹ ਡਰ ਕੇ ਪਿਆਸਾ ਹੀ ਮੁੜ ਆਇਆ ਓਹਨੂੰ ਨਹੀਂ ਸੀ ਪਤਾ ਕੇ ਉਹ ਕੌਣ ਹੈ ਉਹ ਸੀ ਭੋਲਾ ਕਮਸਿਨ ਉਮਰਾਂ … Read more