ਵੇਸ਼ਵਾ ਦਾ ਇਮਤਿਹਾਨ-ਭਾਗ ਤੀਜਾ

Vaishwa da imtihan

ਸੇਬੇ ਨੇ ਸਭ ਤੋਂ ਪਹਿਲਾਂ ਉਸ ਦਾ ਨਾਂ ਪੁੱਛਿਆ ਤੇ ਆਖਣ ਲੱਗਾ!!! ਤੁਸੀਂ ਮੈਨੂੰ ਗਲਤ ਨਾ ਸਮਝਿਉ ਮੈਂ ਇੱਥੇ ਸਿਰਫ ਆਪਣੇ ਦੋਸਤ ਦੇ ਤਾਨੇ ਮਿਹਣਿਆਂ ਕਰਕੇ ਹੀ ਆਇਆ ਹਾਂ, ਮੈਂ ਤਾਂ ਇਸ ਥਾਂ ਨੂੰ ਜਾਣਦਾ ਵੀ ਨਹੀਂ ਸੀ ਕਿ ਕੇ ਇਹ ਥਾਂ ਹੈ ਕਿੱਥੇ ਹੈ!!! ਇਹ ਤਾਂ ਮੇਰਾ ਦੋਸਤ ਪਾਲਾ ਮੈਨੂੰ ਇੱਥੇ ਲੈ ਕੇ ਆ … Read more