ਮੈਂ ਕਿੰਝ ਸੁਣਾਵਾਂ ਗਾਥਾ ਤੇਰੀ ਮਾਂ ਗੁਜਰੀ ਬੀਤੀਆਂ ਸਦੀਆਂ ਪਰ ਨਾਂ ਦਿਲਾਂ ਚੋਂ ਗੁਜਰੀ ਮਾਂ ਗੁਜਰੀ ਪਤੀ ਵਾਰਿਆ ਪੁੱਤਰ ਵਾਰਿਆ ਅਤੇ ਵਾਰਿਆ ਸਭ ਪਰਿਵਾਰ ਪਰ ਨਾਂ ਸਿਰੜ ਮਨੋ ਵਸਾਰਿਆ ਐਸੀ ਸੀ ਤੂੰ ਮਾਂ ਗੁਜਰੀ ਸਿੱਖੀ ਧਰਮ ਬਚਾਵਣ ਲਈ ਤੁਸਾਂ ਨੀਹਾਂ ਵਿੱਚ ਲਾਲ ਚਿਣਵਾਏ ਦੇਕੇ ਲੋਰੀਆਂ ਅਣਖਾਂ ਦੀਆਂ ਤੁਸਾਂ ਨੇ ਪਾਠ ਪੜਾਏ ਐਸੀ ਸੀ ਤੂੰ ਮਾਂ … Read more