ਅੱਜ ਦੇ ਪੰਜਾਬ ਨੂੰ

punjabi song, song, punjabi song download,

ਸਾਡੇ ਸਾਂਝੇ ਭਾਈਚਾਰੇ ਤੇ ਪਿਆਰ ਹੁੰਦੇ ਸੀ । ਰਹਿੰਦੇ ਇੱਕੋ ਵਿਹੜੇ ‘ਕੱਠੇ ਪਰਿਵਾਰ ਹੁੰਦੇ ਸੀ । ਕੇਹਦੀ ਲੱਗ ਗਈ ਨਜ਼ਰ,ਮਹਿਕਦੇ ਗੁਲਾਬ ਨੂੰ । ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।   ਕਾਹਦੀ ਮਿਲੀ ਅਜ਼ਾਦੀ, ਖਿੱਚ’ਤੀ ਲਕੀਰ ਬਈ । ਵੱਖ ਕਰ ਦਿੱਤੇ ਵੀਰਾਂ ਨਾਲੋਂ ਵੀਰ ਬਈ । ਯੁੱਗ ਸਾਇੰਸ ਦੇ ‘ਚ ਕੋਈ ਪੜ੍ਹੇ ਨਾ ਕਿਤਾਬ … Read more

ਦੁੱਧ ਰਿੜਕਣ ਬਹਿਣਾ ਮਾਤਾ ਨੇ

punjabi in ridkna Dudh

ਦੁੱਧ ਰਿੜਕਣ ਬਹਿਣਾ ਮਾਤਾ ਨੇ ਅੰਮ੍ਰਿਤ ਵੇਲੇ ਹੈ ਨਹਾਉਂਦੀ ਤੜਕੇ । ਉੱਠ’ਗੀ ਮਾਂ ਨਲਕੇ ਤੇ ਡੋਲੂ ਖੜਕੇ । ਤਾਜਾ ਪਾਣੀ ਗੇੜ ਭਰ ਲੈਣਾ ਮਾਤਾ ਨੇ । ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ । ਦਹੀਂ ਵਿੱਚੋਂ ਵੱਖ ਕਰ ਦੇਣੀ ਮੱਖਣੀ । ਖੱਬੇ ਸੱਜੇ ਖਿੱਚ ਇੱਕ ਚਾਲ ਰੱਖਣੀ । ਜੋਰਾਂ ਸ਼ੋਰਾਂ ਨਾਲ ਪੂਰੇ ਡਹਿਣਾ ਮਾਤਾ ਨੇ । … Read more