ਬਾਪੂ ਦੀ ਕਮਾਈ
ਬਾਪੂ ਬੁੱਢਾ ਹੋ ਗਿਆ, ਕਰਦਾ ਕਮਾਈਆਂ ਨੂੰ। ਕਦੇ ਨਾ ਰਾਮ ਆਇਆ, ਪਾਟੀਆਂ ਬਿਆਈਆ ਨੂੰ। ਸਾਹਾਂ ਦੇ ਕਰਜ਼ੇ ਦਾ, ਵਿਆਜ਼ ਨਾ ਮੁੜਿਆ। ਪਾਉਣੀ ਸੀ ਸੁਵਾਤ, ਇੱਕ ਪੈਸਾ ਵੀ ਨੀ ਜੁੜਿਆ। ਪਹਿ ਪਾਟਣ ਤੋਂ ਸ਼ਾਮ, ਖੇਤਾਂ ਚ ਗੁਜ਼ਾਰਦਾ। ਫੇਰ ਕਿਵੇਂ ਰਵੇ ਚੇਤਾ , ਬਾਪੂ ਨੂੰ ਘਰ ਬਾਰ ਦਾ। ਭੈਣਾਂ ਨੂੰ ਵਿਆਹਿਆ, ਹੁਣ ਧੀਆਂ ਮੁਟਿਆਰਾਂ ਨੇ। ਪੈਸਿਆਂ ਨੂੰ … Read more