ਨਜ਼ਮ

Mere jazbaat

ਰੱਬ-ਰੱਬ ਪਏ ਕਰਦੇ ਆਂ। ਜਬ ਨਾਲ ਪਏ ਲੜਦੇ ਆਂ। ਰੁੱਖ ਵਾਂਗ ਤਾਂ ’ਕੱਲੇ ਆਂ। ਸੁੱਖ ਨਾ ਕੋਈ ਪੱਲੇ ਆ। ਸਾਨੂੰ ਲੱਭਦਾ ਨਾ ਕੋਈ ਹੱਲ ਆ। ਨਾ ਮੈਂ ਜਿਊਂਦਾ ‘ਤੇ ਨਾ ਮੈਂ ਮੋਇਆ, ਸਭ ਜੱਗ ਵੇਖਿਆ ਘੁੰਮ ਕੇ, ਕੋਈ ਨਾ ਕਿਸੇ ਦਾ ਹੋਇਆ। ਹੁਣ ਇੱਕ ਤੂੰ ਮੇਰਾ, ਦੂਜਾ ਹਾਂ ਮੈਂ ਬੱਸ ਤੇਰਾ, ਤੇਰਾ ਹੋਇਆਂ ਵੀ ਹੋ … Read more