ਜਮੀਨ (ਧਰਤੀ ਮਾਂ )
ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ ਜੋ ਮਾਂ ਦੇ ਹੀ ਫਰਜ਼ ਨਿਭਾਏ ਮਾਂ ਵਰਗਾ ਇਹਦੀ ਨਿੱਘ ਗੋਦ ਦਾ ਠੰਡੀਆਂ ਪੌਣਾਂ ਦੀ ਲੋਰੀ ਦੇ ਸੁਲਾਏ ਜਿਹੋ ਜੇਹਾ ਤੁਸੀਂ ਖਾਣ ਨੂੰ ਲੋਚੋ ਤੁਹਾਨੂੰ ਖੁਆ ਕੇ ਭੁੱਖ ਮਿਟਾਏ ਤਾਜ਼ਾ ਨਿਰਮਲ ਸੀਤਲ ਝਰਨਾ ਹਿੱਕ ਚੋਂ ਸਦਾ ਵਗਾਏ ਤੁਹਾਡੇ ਲਈ ਫੁੱਲਾਂ ਦੀ ਹਰ ਪਾਸੇ ਮਹਿਕ … Read more