ਇੱਕ ਆਦਮੀ ਨੂੰ ਕਿਸ਼ਤੀ ਰੰਗ ਕਰਨ ਲਈ ਕਿਹਾ ਗਿਆ। ਉਹ ਆਪਣਾ ਪੇਂਟ ਅਤੇ ਬੁਰਸ਼ ਲੈ ਕੇ ਆਇਆ ਅਤੇ ਕਿਸ਼ਤੀ ਨੂੰ ਚਮਕਦਾਰ ਲਾਲ ਰੰਗ ਨਾਲ ਰੰਗਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਕਿਸ਼ਤੀ ਦੇ ਮਾਲਕ ਨੇ ਉਸਨੂੰ ਕਿਹਾ ਸੀ। ਪੇਂਟ ਕਰਦਿਆਂ, ਉਹਨੇ ਵੇਖਿਆ ਕਿ ਕਿਸ਼ਤੀ ਦੇ ਥੱਲੇ ਵਿੱਚ ਇੱਕ ਮੋਰੀ ਹੈ। ਉਸਨੇ ਚੁੱਪਚਾਪ ਉਸਦੀ ਵੀ ਮੁਰੰਮਤ ਕਰ … Read more